हेल्लो दोस्तों आज हम लेकर आये है पंजाबी दर्द भरी शायरी,दुःख भरी शायरी sad two line shayari in hindi दो लाइन की शायरी और भी बहुत अच्छी अच्छी शायरी के प्रकार अगर आपको शायरी पसंद आये हमारे ब्लॉग को फॉलो जरुर करना कोई कमी हो तो भी कमेंट में जरुर बताना साथ में जिस शब्द पर शायरी चाहिए तो जरुर बताना
ਕੌਣ ਭੁਲਾ ਸਕਦਾ ਹੈ ਕਿਸੇ ਨੂੰ,
ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦੀਆਂ ਨੇ ...!!!
ਇਹ ਤਾਂ ਭੁਲੇਖੇ ਹੀ ਨੇ ਸੱਜਣਾ ਜੋ ਜੀਂਦੇ ਜੀਅ,
ਨਹੀਂ ਮਿਲਿਆ ਓਹਨੇ ਮਰ ਕੇ ਕੀ ਮਿਲਣਾ...!!!
ਕਦੇ ਸਕੂਨ ਸੀ ਤੇਰੀਆਂ ਗੱਲਾਂ ਚ,
ਹੁਣ ਤੇਰਾ ਨਾਂ ਸੁਣਕੇ ਗੱਲ ਬਦਲ ਦਿੰਦੇ ਹਾਂ...!!!
ਦੂਰੀਆਂ ਵਿੱਚ ਹੀ ਪਰਖੇ ਜਾਂਦੇ ਨੇ ਰਿਸ਼ਤੇ,
ਅੱਖਾਂ ਸਾਹਮਣੇ ਤਾਂ ਸਾਰੇ ਹੀ ਵਫ਼ਾਦਾਰ ਹੁੰਦੇ ਨੇ...!!!
ਕਿਸਮਤ ਦਾ ਵੀ ਕੋਈ ਕਸੂਰ ਨਈ,
ਕਈ ਵਾਰ ਅਸੀ ਮੰਗ ਹੀ ਉਹ ਲੈਨੇ ਆ,
ਜੋ ਕਿਸੇ ਹੋਰ ਦਾ ਹੁੰਦਾ...!!!
ਉਹ ਜੋ ਕਦੇ ਦਿਲ ਦੇ ਕਰੀਬ ਸੀ,
ਨਾ ਜਾਣੇ ਉਹ ਕਿਸਦਾ ਨਸੀਬ ਸੀ...!!!
ਪਾਣੀ ਦਰਿਆ ਚ ਹੋਵੇ ਜਾਂ ਅੱਖਾਂ ਚ,
ਗਹਿਰਾਈ ਤੇ ਰਾਜ ਦੋਵਾਂ ਚ ਹੁੰਦੇ ਆ...!!!
ਅਸੀ ਝੂਠੇ ਸਾਡਾ ਪਿਆਰ ਵੀ ਝੂਠ,
ਤੈਨੂੰ ਕੋਈ ਸੱਚਾ ਮਿਲੇ ਅਸੀ ਦੁਆ ਕਰਾਂਗੇ...!!!
ਤੂੰ ਤਾਂ ਸੱਜਣਾ ਕਹਿੰਦਾ ਸੀ ਕਿਤੇ ਛੱਡ ਕੇ ਨਾ ਜਾਈ,
ਹੁਣ ਆਪ ਹੀ ਸਾਨੂੰ ਛੱਡਕੇ ਕਿਸੇ ਹੋਰ ਦਾ ਹੋ ਗਿਆ...!!!
ਹਜ਼ਾਰਾਂ ਖੁਸ਼ੀਆਂ ਘੱਟ ਨੇ ਇੱਕ ਗਮ ਭੁਲਾਉਣ ਦੇ ਲਈ,
ਇੱਕ ਗਮ ਕਾਫੀ ਹੈ ਜ਼ਿੰਦਗੀ ਗਵਾਉਣ ਦੇ ਲਈ...!!!
ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ,
ਜਦੋਂ ਤਕ ਆਪਣੇ ਤੇ ਨਾ ਬੀਤਣ..!!!
ਟੁੱਟ ਗਿਆ ਦਿਲ ਬਿਖਰ ਗਏ ਅਰਮਾਨ,
ਮਰਨ ਤੋਂ ਪਹਿਲਾਂ ਤੈਨੂੰ ਆਖਰੀ ਸਲਾਮ..!!!
ਤੁਸੀਂ ਜਾ ਸਕਦੇ ਹੋ ਜਨਾਬ ਕਿਉਕਿ ਭੀਖ ਚ ਮੰਗਿਆ ਪਿਆਰ,
ਤੇ ਬਿਨਾ ਵਜ੍ਹਾ ਦੀ ਵੰਗਾਰ ਸਾਨੂੰ ਕਬੂਲ ਨੀ ...!!!
ਥੋੜਾ ਬਹੁਤਾ ਇਸ਼ਕ ਤਾਂ ਉਹਨੂੰ ਵੀ ਹੋਣਾ ਏ,
ਸਿਰਫ ਦਿਲ ਤੋੜਨ ਲਈ ਕੋਈ ਐਨਾ ਸਮਾਂ ਨੀ ਖਰਾਬ ਕਰਦਾ...!!!
ਜਿਨ੍ਹਾਂ ਨਾਲ ਮਿਲਣਾ ਸੰਭਵ ਨਹੀਂ ਹੁੰਦਾ,
ਯਾਦ ਵੀ ਓਹੀ ਆਉਂਦੇ ਨੇ..!!!
ਰਿਸ਼ਤੋ ਕੋ ਵਕਤ ਔਰ ਹਾਲਾਤ ਬਦਲ ਦੇਤੇ ਹੈ,
ਅਬ ਤੇਰਾ ਜਿਕਰ ਹੋਣੇ ਪਰ ਹਮ ਬਾਤ ਬਦਲ ਦੇਤੇ ਹੈ..!!!
ਅਧੂਰਾ ਹੀ ਰਿਹਾ ਮੇਰੇ ਇਸ਼ਕੇ ਦਾ ਸਫਰ,
ਕਦੇ ਰਸਤਾ ਖੋ ਗਿਆ ਕਦੀ ਹਮਸਫਰ...!!!
ਅੱਖ ਵਿੱਚ ਅੱਖ ਪਾ ਗੱਲ ਨਹੀਂ ਕਰਦਾ ਝੂਠਾ ਏ,
ਨਜ਼ਰਾਂ ਮੇਰੇ ਵੱਲ ਨਹੀਂ ਕਰਦਾ ਝੂਠਾ ਏ...!!!
ਜਿਨ੍ਹਾਂ ਨਾਲ ਮਿਲਣਾ ਸੰਭਵ ਨਹੀਂ ਹੁੰਦਾ,
ਯਾਦ ਵੀ ਓਹੀ ਆਉਂਦੇ ਨੇ..!!!
ਤੋੜ ਕੇ ਰੱਖ ਦਿੰਦੇ ਨੇ ਨਾਲ ਜੁੜਨ ਵਾਲੇ...!!!
ਜਿਨਾ ਨਾਲ ਸਾਰੀਆਂ ਖੁਸ਼ੀਆਂ ਸੋਚੀਆਂ ਹੁੰਦੀਆ,
ਉਹ ਸਾਰੀਆਂ ਖੁਸ਼ੀਆਂ ਖੋਹ ਕੇ ਲੈ ਜਾਂਦੇ ਨੇ..!!
ਜਿਨ੍ਹਾਂ ਦੇ ਦੀਦਾਰਾਂ ਨੂੰ ਦਿਲ ਤਰਸਦਾ,
ਉਹ ਸਾਨੂੰ ਯਾਦ ਹੀ ਨੀ ਕਰਦੇ...!!!
ਲੱਖਾਂ ਕੀਤੀਆਂ ਦੁਆਵਾਂ ਤੈਨੂੰ ਪਾਉਣ ਲਈ,
ਵੇ ਅੱਲਾ ਸਾਡੀ ਇੱਕ ਨਾ ਸੁਣੀ..!!!
ਇਸ਼ਕ ਵੇਖੋ ਕੀ ਕੀ ਰੰਗ ਦਿਖਾਉਂਦਾ,
ਉਹਦੀ ਯਾਦ ਵਿੱਚ ਮੈਂ ਫਿਰਾ ਕੁਰਲਾਉਂਦਾ...!!!
ਤੇਰਾ ਨਾ ਮਿਲਣਾ ਮੇਰਾ ਨਸੀਬ ਹੀ ਸਹੀ,
ਪਰ ਮੇਰੀ ਕਿਸਮਤ ‘ਚ ਲਿਖਿਆ ਆ ਤੈਨੂੰ ਟੁੱਟ ਕੇ ਚਾਹੁਣਾ......!!!!
ਮੈਨੂੰ ਫੁਰਸਤ ਹੀ ਨਹੀ ਮਿਲੀਕਦੀ ਮਹੁਬਤ ਤੋਂ ਬਗੈਰ,
ਨਹੀਂ ਤਾਂ ਦਸਦੇ ਤੈਨੂੰ ਕਿ ਨਫਰਤ ਕਿਹਨੂੰ ਕਹਿੰਦੇ ਨੇ...!!!
ਦਿਲ ਦੇ ਹਾਲਾਤ ਨੂੰ ਸਮਝਣ ਦਾ ਕੋਈ ਹੱਲ ਨਹੀਂ,
ਉਸ ਨਾਲ ਮਿਲਦੇ ਮਿਲਦੇ ਹੀ,
ਸਾਰੇ ਸਵਾਲ ਹੱਲ ਹੋ ਜਾਂਦੇ ਹਨ...!!!
ਪਸੰਦ ਕਰਦੇ ਨੇ ਲੋਕ ਸ਼ਾਇਰੀਆਂ ਮੇਰੀ,
ਮਤਲਬ ਮਹੁੱਬਤ ਚ ਬਰਬਾਦ ਕੱਲਾ ਮੈਂ ਹੀ ਨਈ ਆ....!!!
ਦਿਲ ‘ਚੋਂ ਉੱਤਰੇ ਲੋਕ ਜੇ ਸਾਹਮਣੇ,
ਵੀ ਆ ਜਾਣ ਤਾਂ ਦਿਸਦੇ ਨਹੀਂ...!!!
ਉਹਨਾਂ ਹਲਾਤਾਂ ਵਿੱਚ ਵੀ ਸਬਰ ਕੀਤਾ,
ਜਿੱਥੇ ਮੈਂ ਰੋਣਾ ਸੀ….!!!
ਹੁਣ ਕਿਸੇ ਦੀ ਗੱਲ ਦਾ ਗੁੱਸਾ ਨਹੀਂ ਲੱਗਦਾ,
ਬਸ ਗੱਲ ਦਿਲ ਤੇ ਲੱਗ ਜਾਂਦੀ ਆ...!!!
ਸਾਡੀ ਜ਼ਿੰਦਗੀ ਦੀ ਏਨੀ ਕੁ ਕਹਾਣੀ ਸੀ ,,
ਕੇ ਉਸ ਚੰਦਰੀ ਦੀ ਬਸ ਯਾਦ ਹੀ ਰਹਿ ਜਾਣੀ ਸੀ...!!!
ਪੀੜ ਬੰਦੇ ਉੱਤੇ ਪਵੇ ਕਰੇ ਦੁਨੀਆ ਮਜਾਕ,
ਬੰਦਾ ਮੇਲੇ ਵਿਚ ਕੱਲਾ ਦੱਸ ਕਿਹਨੂੰ ਮਾਰੇ ਹਾਕ...!!
ਲੋਕਾਂ ਨੂੰ ਹੱਕ ਜਮਾਉਣਾ ਆਉਂਦਾ ਹੈ,
ਪਰ ਰਿਸ਼ਤਾ ਨਿਭਾਉਣਾ ਨਹੀਂ...!!!
ਕਿਸੇ ਦੇ ਕਰੀਬ ਹੋਣਾ ਪਰ ਨਸੀਬ ਚ’ ਨਾ ਹੋਣਾ,
ਇੱਕ ਅਲੱਗ ਹੀ ਦੁੱਖ ਦਿੰਦਾ ਹੈ...!!!
ਕਿਥੇ ਦੱਬਦੇ ਸੀ ਸੱਜਣਾ ਤੋ ਹਾਰੇ ਆ,
ਜਿੱਤਾਂ ਦੇ ਸ਼ੌਂਕੀ ਸੀ ਪਿਆਰ ਚ ਹਾਰੇ ਆ..!!!
ਮੈਨੂੰ ਫੁਰਸਤ ਹੀ ਨਹੀ ਮਿਲੀ ਕਦੀ ਮਹੁਬਤ ਤੋਂ ਬਗੈਰ,
ਨਹੀਂ ਤਾਂ ਦਸਦੇ ਤੈਨੂੰ ਕਿ ਨਫਰਤ ਕਿਹਨੂੰ ਕਹਿੰਦੇ ਨੇ...!!!
ਤੇਰਾ ਨਾ ਮਿਲਣਾ ਮੇਰਾ ਨਸੀਬ ਹੀ ਸਹੀ,
ਪਰ ਮੇਰੀ ਕਿਸਮਤ ‘ਚ ਲਿਖਿਆ ਆ ਤੈਨੂੰ ਟੁੱਟ ਕੇ ਚਾਹੁਣਾ...!!!
ਜਿਨ੍ਹਾਂ ਦੇ ਦੀਦਾਰਾਂ ਨੂੰ ਦਿਲ ਤਰਸਦਾ,
ਉਹ ਸਾਨੂੰ ਯਾਦ ਹੀ ਨੀ ਕਰਦੇ...!!!
ਆਪਣੇ ਚਾਹਣ ਵਾਲੇ ਦੀਆਂ ਨਜ਼ਰਾਂ ਵਿਚੋਂ ਡਿੱਗ ਜਾਣਾ,
ਮੌਤ ਤੋਂ ਵੀ ਕਿਤੇ ਜਿਆਦਾ ਤਕਲੀਫ਼ ਦਾ ਹੋਣਾ ਹੈ...!!!
ਅਗਰਬਤੀ ਵਰਗੀ ਆ ਸੱਜਣਾ ਤੇਰੀ ਯਾਦਾਂ,
ਰੂਹ ਨੂੰ ਮਹਿਕਾ ਕੇ,
ਦਿਲ ਨੂੰ ਸਾੜਦੀਆਂ ਰਹਿੰਦੀਆ ਨੇ...!!!
ਜਿਸਮ ਨਾਲ ਹੋਈ ਮੁਹੱਬਤ ਦਾ ਇਜਹਾਰ ਜਲਦੀ ਹੋ ਜਾਂਦਾ ਹੈ,
ਪਰ ਰੂਹ ਨਾਲ ਹੋਈ ਮੁਹੱਬਤ ਨੂੰ ਸਮਝਣ ਲਈ ਜ਼ਿੰਦਗੀ ਗੁਜਰ ਜਾਂਦੀ ਹੈ...!!!
ਮੈਨੂੰ ਮਾਰ ਦੇ ਤੂ ਰੱਬਾ ਮੈਂ ਜੀਣਾ ਨਹੀ ਚਾਹੁੰਦਾ ,
ਬੜੇ ਹੰਝੂ ਪੀਤੇ ਮੈਂ ਹੋਰ ਪੀਣਾ ਨਹੀ ਚਾਹੁੰਦਾ...!!!
ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜ ਐ,
ਦਿਲ ਹੀ ਉਦਾਸ ਏ ਬਾਕੀ ਸਭ ਖੈਰ ਐ...!!!
ਅਸੀਂ ਉਸਦੇ ਹਾਂ ਇਹ ਰਾਜ ਤਾਂ ਉਹ ਜਾਣ ਚੁਕੇ ਨੇ,
ਪਰ ਉਹ ਕਿਸਦੇ ਨੇ ਬਸ ਇਹੀ ਸਵਾਲ ਰਾਤਾਂ ਨੂੰ ਸੌਣ ਨੀ ਦਿੰਦਾ...!!!
ਮੇਰੀ ਮੌਤ ਤੇ ਖਤਮ ਹੋ ਜਾਣਗੇ ਅਫਸਾਨੇ ਤਮਾਮ ,
ਮਿਲ ਬੈਠ ਕੇ ਰੋਣਗੇ ਆਪਣੇ ਅਤੇ ਬੇਗਾਨੇ ਤਮਾਮ ...!!!
ਚੰਗਾ ਹੁੰਦਾ ਸਵਾਲ ਨਾ ਕਰਦਾ,
ਮੈਨੂੰ ਤੇਰਾ ਜਵਾਬ ਲੈ ਬੈਠਾ....!!!
ਟੁੱਟੀਆਂ ਹੋਇਆ ਚੀਜ਼ਾਂ,
ਦਿਲਾਸਿਆਂ ਨਾਲ ਕਿੱਥੇ ਜੁੜਦੀਆਂ ਨੇ...!!!
ਐਸੀ ਇਬਾਦਤ ਕਰ ਮੁਸਾਫ਼ਿਰ,
ਜੋ ਰੱਬ ਸਾਹਮਣੇ ਆਣ ਖ਼ੜੇ...!!!
ਕਿਸੇ ਹੋਰ ਦੇ ਹੋਣ ਦਾ ਸਵਾਲ ਹੀ ਨੀ ਪੈਦਾ ਹੁੰਦਾ,
ਮੈਂ ਤਾਂ ਆਪਣੇ ਆਪ ਦਾ ਵੀ ਨੀ ਰਿਹਾ ਤੇਰਾ ਹੋਣ ਤੋਂ ਬਾਅਦ...!!!
ਬਹੁਤ ਬੁਰਾ ਲੱਗਦਾ ਜਦੋਂ,
ਕੋਈ ਆਪਣਾ ਹੀ ਸੱਚ ਲੁਕਾਉਣ ਲੱਗ ਜਾਵੇ...!!!
ਲੁੱਟਦੇ ਦਿਲ ਦੇ ਕਰੀਬੀ ਹੀ ਨੇਂ,
ਦੂਰ ਵਾਲੇ ਤਾਂ ਬੱਸ ਗੱਲਾਂ ਕਰਦੇ ਨੇਂ...!!!
ਦਿਲੋਂ ਤਾਂ ਹੁਣ ਉਹ ਭੁਲਾ ਹੀ ਚੁੱਕੇ ਹੋਣਗੇ,
ਨਹੀਂ ਤਾਂ ਏਨਾਂ ਟਾਇਮ ਕੌਣ ਗੁੱਸੇ ਰਹਿੰਦਾ...!!!
ਇਜਾਜਤ ਤਾਂ ਅਸੀਂ ਵੀ ਨਾ ਦਿੱਤੀ ਸੀ ਉਸਨੂੰ ਮੁੱਹਬਤ ਦੀ,
ਬੱਸ ਉਹ ਨਜ਼ਰਾਂ ਤੋਂ ਮੁਸਕਰਾਉਦੇ ਗਏ ਤੇ ਅਸੀਂ ਦਿਲ ਤੋਂ ਹਾਰ ਗਏ…..!!!
ਅਸੀਂ ਉਸਦੇ ਹਾਂ ਇਹ ਰਾਜ ਤਾਂ ਉਹ ਜਾਣ ਚੁਕੇ ਨੇ,
ਪਰ ਉਹ ਕਿਸਦੇ ਨੇ ਬਸ ਇਹੀ ਸਵਾਲ ਰਾਤਾਂ ਨੂੰ ਸੌਣ ਨੀ ਦਿੰਦਾ...!!!
ਜਿੰਨੇ ਜੋਗੇ ਸੀ ਸਭ ਦਾ ਦਿਲੋਂ ਕੀਤਾ,
ਹੁਣ ਕੋਈ ਮੁੱਲ ਮੋੜੇ ਜਾਂ ਮੁੱਖ ਮੋੜੇ ਉਹਦੀ ਮਰਜ਼ੀ...!!!
ਬੜੀ ਰੀਝ ਨਾਲ ਤੋੜਕੇ ਸੁੱਟਿਆ ਲਗਦਾ,
ਨਹੀਂ ਤੇ ਚੇਹਰੇ ਦੀ ਰੌਣਕ ਐਵੇਂ ਤਾਂ ਨੀ ਉੱਡਦੀ...!!!
ਅਸੀ ਤਾਂ ਤੇਰੇ ਪਿਆਰ ਚ ਸ਼ਹੀਦ ਹੋਣ ਨੂੰ ਫਿਰਦੇ ਸੀ,
ਪਰ ਤੂੰ ਤਾਂ ਕਮਲੀਏ ਜਿਊਂਦੇ ਜੀ ਹੀ ਮਾਰਤਾ...!!!
ਜਿਥੇ ਕਦਰ ਨਾ ਹੋਵੇ ਓਥੇ ਰਹਿਣਾ ਫਜ਼ੂਲ ਹੈ,
ਚਾਹੇ ਕਿਸੇ ਦਾ ਘਰ ਹੋਵੇ ਚਾਹੇ ਕਿਸੇ ਦਾ ਦਿਲ ਹੋਵੇ...!!!
ਆਪਣੇ ਚਾਰਣ ਵਾਲੇ ਦੀਆਂ ਨਜ਼ਰਾਂ ਵਿਚੋਂ ਡਿੱਗ ਜਾਣਾ,
ਮੌਤ ਤੋਂ ਵੀ ਕਿਤੇ ਜਿਆਦਾ ਤਕਲੀਫ਼ ਦਾ ਹੋਣਾ ਹੈ...!!!
ਬੜੀ ਰੀਝ ਨਾਲ ਤੋੜਕੇ ਸੁੱਟਿਆ ਲਗਦਾ,
ਨਹੀਂ ਤੇ ਚੇਹਰੇ ਦੀ ਰੌਣਕ ਐਵੇਂ ਤਾਂ ਨੀ ਉੱਡਦੀ...!!!
ਜਿਸਦੇ ਦੀਦਾਰ ਲਈ ਇਹ ਅੱਖਾਂ,
ਅੱਜ ਕੱਲ ਰੋਂਦੀਆ ਰਹਿੰਦੀਆਂ ਨੇ,
ਸਹੁੰ ਉਸ ਰੱਬ ਦੀ ਇਸ ਅੱਖਾਂ ਨੇ,
ਉਸਨੂੰ ਰੱਜਕੇ ਦੇਖਿਆ ਵੀ ਨਹੀ....!!!
ਕੌਣ ਭੁਲਾ ਸਕਦਾ ਹੈ ਕਿਸੇ ਨੂੰ,
ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ ਨੇ..!!!
ਟੁੱਟੀਆਂ ਹੋਇਆ ਚੀਜ਼ਾਂ,
ਦਿਲਾਸਿਆਂ ਨਾਲ ਕਿੱਥੇ ਜੁੜਦੀਆਂ ਨੇ...!!!
ਦਿਲ ਦੀਆਂ ਹਸਰਤਾ ਤੋਂ ਅਰਾਮ ਹੋ ਜਾਵੇ,
ਤੂੰ ਖੇਡ ਉਹੀ ਬਾਜੀ ਕਿ ਸਭ ਤਮਾਮ ਹੋ ਜਾਵੇ..!!!
ਇੰਨੇ ਗੁਸੇ-ਗਿਲੇ ਨੇ ਤਾ ਜਾ ਸੱਜਣਾ ਤੈਨੂੰ ਆਜਾਦ ਕੀਤਾ,
ਲਗਦਾ ਪਿਆਰ ਨਹੀਂ ਇਹਸਾਨ ਕਰਦਾ ਐ..!!!
ਉਸ ਦੇ ਜਾਣ ਤੋ ਬਾਦ ਜਿੰਦਗੀ ਵਿਚ,
ਹਨੇਰਾ ਜਿਹਾ ਹੋ ਗਿਆ,
ਸਮਝ ਨਹੀ ਆਉਦੀ ਜਿੰਦਗੀ,
ਨੂੰ ਕਿਸ ਤਰਾਂ ਜਿਵਾ..!!!
ਕਿ ਬਸ ਗਲਤਫਹਿਮੀ ‘ਚ ਟੁੱਟ ਗਿਆ,
ਉਹ ਰਿਸ਼ਤਾ ਸਾਡਾ,ਨਹੀਂ ਵਾਅਦੇ ਤਾਂ ਉਹਦੇ,
ਅਗਲੇ ਜਨਮ ਤੱਕ ਦੇ ਸੀ...!!!!
ਵਫਾ ਸਿੱਖਣੀ ਹੈ ਤਾਂ ਮੌਤ ਤੋਂ ਸਿੱਖੋ,
ਜਿਹੜੀ ਇੱਕ ਵਾਰ ਆਪਣਾਬਣਾ ਲਵੇ,
ਤਾਂ ਕਿਸੇ ਹੋਰ ਦਾ ਹੋਣ ਨਹੀ ਦਿੰਦੀ ...!!!
ਮੈਂ ਤੇਰੀ ਉਹ ਯਾਦ ਹਾਂ,
ਜਿਸਨੂੰ ਤੂੰ ਅਕਸਰ ਭੁੱਲ ਜਾਂਦੀ...!!!
ਮੇਰੀ ਮੌਤ ਤੇ ਖਤਮ ਹੋ ਜਾਣਗੇ ਅਫਸਾਨੇ ਤਮਾਮ ,
ਮਿਲ ਬੈਠ ਕੇ ਰੋਣਗੇ ਆਪਣੇ ਅਤੇ ਬੇਗਾਨੇ ਤਮਾਮ ...!!!
ਹਰ ਕਦਮ ਤੇ ਬਦਲ ਰਿਹਾ ਮੌਸਮ
ਐਨ ਤੇਰੇ ਸੁਭਾ ਜਿਹਾ ਲਗਦੈ...!!!
ਵਕਤ ਬੜਾ ਬੇਈਮਾਨ ਹੈ ਖੁਸ਼ੀਵੇਲੇ ਦੋ ਪਲ ਦਾ,
ਤੇ ਗ਼ਮ ਵੇਲੇ ਮੁੱਕਦਾ ਹੀ ਨਹੀ..!!!
ਰਾਤੋ ਕੋ ਉਠ ਉਠ ਕਰ ਜਿਨ ਕੇ ਲੀਏ ਰੋਤੇ ਹੈ,
ਵੋ ਆਪਣੇ ਮਕਾਨੋ ਮੇ ਆਰਾਮ ਸੇ ਸੋਤੇ ਹੈ..!!!
ਬਹੁਤ ਲੋਕੀ ਪੁੱਛਦੇ ਨੇਂ ਕਿਸਦੇ ਲਈ ਲਿਖਦੇ ਹੋ,
ਦਿਲ ਜਵਾਬ ਦਿੰਦਾ ਹੈ ਕਿ ਕਾਸ਼ ਕੋਈ ਹੁੰਦਾ...!!!
ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈ ਦਾ,
ਛੱਡਣਾ ਹੀ ਹੋਵੇ ਤਾਂ ਪਹਿਲਾਂ ਦਿਲ ਹੀ ਨੀ ਲਾਈਦਾ...!!!
ਕਿੰਨਾ ਦਰਦ ਲਈ ਬੈਠੀ ਹੈ ਮੇਰੀ ਤਨਹਾਈ,
ਹਜ਼ਾਰਾਂ ਆਪਣੇ ਨੇਂ ਪਰ ਯਾਦ ਤੇਰੀ ਆਉਂਦੀ ਆ...!!!
ਅੱਜ ਜਿਸਮ ਵਿੱਚ ਜਾਨ ਹੈ ਤਾਂ ਦੇਖਦੇ ਵੀ ਨਹੀਂ ਲੋਕ,
ਜਦੋਂ ਰੂਹ ਨਿਕਲ ਗਈ ਤਾਂ ਕਫਨ ਉੁਠਾ ਉਠਾ ਦੇਖਣਗੇ.. !!!
ਜਿਸਦੇ ਦੀਦਾਰ ਲਈ ਇਹ ਅੱਖਾਂ ਅੱਜ ਕੱਲ ਰੋਂਦੀਆ ਰਹਿੰਦੀਆਂ ਨੇ ,
ਸਹੁੰ ਉਸ ਰੱਬ ਦੀ ਇਸ ਅੱਖਾਂ ਨੇ ਉਸਨੂੰ ਰੱਜਕੇ ਦੇਖਿਆ ਵੀ ਨਹੀ...!!!
ਜਿਨਾ ਨਾਲ ਸਾਰੀਆਂ ਖੁਸ਼ੀਆਂ ਸੋਚੀਆਂ ਹੁੰਦੀਆ ,
ਉਹ ਸਾਰੀਆਂ ਖੁਸ਼ੀਆਂ ਖੋਹ ਕੇ ਲੈ ਜਾਂਦੇ ਨੇ..!!!
ਦਰਦ ਦੀ ਸ਼ਾਮ ਹੋਵੇ ਜਾਂ ਸੁੱਖ ਦਾ ਸਵੇਰਾ ਹੋਵੇ ,
ਸਭ ਮਨਜ਼ੂਰ ਹੈ ਮੇਨੂੰ , ਸਾਥ ਬੱਸ ਤੇਰਾ ਹੋਵੇ...!!!
ਸੂਰਜਾਂ ਸੰਗ ਬੱਦਲਾਂ ਦੇ ਮੇਲ ਜਿਹਾ,
ਤੇਰਾ ਚੇਤਾ ਸ਼ਾਮ ਸਵੇਰ ਜਿਹਾ...!!!
ਪਿਆਰ ਵਿੱਚ ਸ਼ੱਕ ਅਤੇ ਗੁੱਸਾ ਓਹੀ ਲੋਕ ਕਰਦੇ ਹੈ,
ਜੌ ਪਿਆਰ ਨੂੰ ਖੋਣ ਤੋ ਡਰਦੇ ਹੈ...!!!
ਇੱਕ ਤੇਰੇ ਨਾਲ ਅੜੈ ਹਾਂ ਜਣੀ – ਖਣੀ ਤੋਂ ਮੈਂ ਅੜਦਾ ਨੀ ,
ਮੁੱਖ ਤੇਰਾ ਵੇਖੇ ਬਿਣ ਸਾਡਾ ਦਿਨ ਚੜਦਾ ਨੀ...!!!
ਨਹੀਂ ਕਰਦਾ ਜ਼ਿਕਰ ਤੇਰਾ ਕਿਸੇ ਹੋਰ ਦੇ ਸਾਹਮਣੇ,
ਤੇਰੇ ਬਾਰੇ ਗੱਲਾਂ ਸਿਰਫ ਖੁਦਾ ਨਾਲ ਹੁੰਦੀਆਂ ਨੇ...!!!
ਹਰ ਕਿਸੇ ਵਿੱਚੋਂ ਤੈਨੂੰ ਕਿਉ ਲੱਭਾ ਮੈਂ,
ਹਰ ਕਿਸੇ ਵਰਗਾ ਥੋੜਾ ਤੂੰ...!!!
ਕੋਈ ਸ਼ੋਹਰਤ ਨਹੀਂ ਅਤੇ ਕੋਈ ਦੌਲਤ ਨਹੀਂ ਚਾਹੁੰਦਾ,
ਇਹ ਦਿਲ ਸਿਰਫ ਪਿਆਰ ਚਾਹੁੰਦਾ ਹੈ...!!!
ਕਦਰ ਤਾਂ ਘੱਟਣੀ ਹੀ ਸੀ ਸੱਜਣਾ,
ਤੇਰੀ ਫ਼ਿਕਰ ਜੋ ਜਿਆਦਾ ਕਰਨ ਲੱਗ ਗਏ ਸੀ...!!!
ਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ,
ਬੱਸ ਇੱਕੋ ਜਾਨ ਮੇਰੀ ਆ ਜੋ ਬਾਹਲੀ ਮਿਠੀ ਆ...!!!
ਮੇਰੀ ਬੇਚੈਨ ਭਰੀ ਜਿੰਦਗੀ ਚ,
ਇਕ ਸਕੂਨ ਆ ਤੂੰ...!!!
ਮੇਰੇ ਬੁੱਲਾ ਦਾ ਹਾਸਾਂ ਤੇਰੇ ਬੁੱਲਾ ਤੇ ਆਵੇ ,
ਤੇਰੀਆ ਅੱਖਾ ਦੇ ਅੱਥਰੂ ਮੇਰੀਆ ਅੱਖਾ ਵਿੱਚ ਆਵੇ,
ਮਰ ਕੇ ਬਣ ਜਾਵਾ ਮੈ ਉਹ ਤਾਰਾ ,
ਜੋ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ...!!!
ਨਜ਼ਰਾ ਨੂੰ ਤਾਂ ਬਹੁਤ ਕੁਝ ਸੋਹਣਾ ਲੱਗਦਾ,
ਪਰ ਜੋ ਦਿਲ ਨੂੰ ਸੋਹਣਾ ਲੱਗੇ,
ਪਿਆਰ ਤਾਂ ਉਹਦੇ ਨਾਲ ਹੁੰਦਾ ਏ...!!!
ਖੂਦਾ ਕਬੂਲ ਨਾ ਕਰੇ ਉਹ ਦੁਆ,
ਜਿਸ ਵਿਚ ਤੈਨੂੰ ਕੋਈ ਹੋਰ ਮੰਗੇ...!!!
ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ,
ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ..!!!
ਕੱਲਾ ਜ਼ਰੂਰ ਆਂ ਕਮਜ਼ੋਰ ਨਹੀਂ,
ਰਾਹ ਬਦਲੇ ਨੇ ਤੋਰ ਨਹੀਂ.!!!
ਅਜੇ ਚੁੱਪ ਆ ਸੱਭ ਤਿਆਰੀਆ ਹੋਣਗੀਆ,
ਰਾਖ ਥੱਲੇ ਦੇਖੀ ਚਿੰਗਾਰੀਆ ਹੋਣਗੀਆ...!!!
ਜਿੱਥੇ ਦੁਨੀਆਂ ਅੱਖਾਂ ਫੇਰ ਲਉਗੀ ,
ਉੱਥੇ ਤੈਨੂੰ ਅਸੀਂ ਮਿਲਾਂਗੇ ਮਿੱਤਰਾਂ...!!!
ਐਸ਼ ਦੀ ਜ਼ਿੰਦਗੀ ਜਿਉਂਦੇ ਆ darling,
ਅਸੀ ਕਿਸੇ ਦਾ ਖੌਫ ਨਹੀ ਰੱਖਦੇ...!!!
ਕੁੜਤਾ ਪਜਾਮਾ ਚਿੱਟਾ ਯਾਰਾਂ ਦਾ ਸਵੈਗ ਆ,
ਜੱਟ ਕਾਹਦਾ ਬੱਲੀਏ ਨਿਰੀ ਉਹ ਮਜੈਲ ਆ...!!!
ਔਕਾਤ ਨਾਲੋ ਵੱਧ ਕਦੇ ਫੜ ਨਹਿਓ ਮਾਰੀ ਦੀ,
ਫੋਕੇ ਲਾਰਿਆਂ ਦੇ ਨਾਲ ਦੁਨੀਆ ਨੀ ਚਾਰੀ ਦੀ...!!!