Sad shayari 2 line heart touching in punjabi 004

0


 

Sad shayari 2 line heart touching in punjabi 004



हेल्लो दोस्तों आज हम लेकर आये है पंजाबी दर्द भरी शायरी,दुःख भरी शायरी sad two line shayari in hindi दो लाइन की शायरी और भी बहुत अच्छी अच्छी शायरी  के प्रकार अगर आपको शायरी पसंद आये हमारे ब्लॉग को फॉलो जरुर करना कोई कमी हो तो भी कमेंट में जरुर बताना साथ में जिस शब्द पर शायरी  चाहिए तो जरुर बताना 






ਜਿਨਾ ਨਾਲ ਸਾਰੀਆਂ ਖੁਸ਼ੀਆਂ ਸੋਚੀਆਂ ਹੁੰਦੀਆ,
ਉਹ ਸਾਰੀਆਂ ਖੁਸ਼ੀਆਂ ਖੋਹ ਕੇ ਲੈ ਜਾਂਦੇ ਨੇ..!!





ਜਿਨ੍ਹਾਂ ਦੇ ਦੀਦਾਰਾਂ ਨੂੰ ਦਿਲ ਤਰਸਦਾ,
ਉਹ ਸਾਨੂੰ ਯਾਦ ਹੀ ਨੀ ਕਰਦੇ...!!!





ਲੱਖਾਂ ਕੀਤੀਆਂ ਦੁਆਵਾਂ ਤੈਨੂੰ ਪਾਉਣ ਲਈ,
ਵੇ ਅੱਲਾ ਸਾਡੀ ਇੱਕ ਨਾ ਸੁਣੀ..!!!





ਇਸ਼ਕ ਵੇਖੋ ਕੀ ਕੀ ਰੰਗ ਦਿਖਾਉਂਦਾ,
ਉਹਦੀ ਯਾਦ ਵਿੱਚ ਮੈਂ ਫਿਰਾ ਕੁਰਲਾਉਂਦਾ...!!!





ਤੇਰਾ ਨਾ ਮਿਲਣਾ ਮੇਰਾ ਨਸੀਬ ਹੀ ਸਹੀ,
ਪਰ ਮੇਰੀ ਕਿਸਮਤ ‘ਚ ਲਿਖਿਆ ਆ ਤੈਨੂੰ ਟੁੱਟ ਕੇ ਚਾਹੁਣਾ......!!!!





ਮੈਨੂੰ ਫੁਰਸਤ ਹੀ ਨਹੀ ਮਿਲੀਕਦੀ ਮਹੁਬਤ ਤੋਂ ਬਗੈਰ,
ਨਹੀਂ ਤਾਂ ਦਸਦੇ ਤੈਨੂੰ ਕਿ ਨਫਰਤ ਕਿਹਨੂੰ ਕਹਿੰਦੇ ਨੇ...!!!




ਦਿਲ ਦੇ ਹਾਲਾਤ ਨੂੰ ਸਮਝਣ ਦਾ ਕੋਈ ਹੱਲ ਨਹੀਂ,
ਉਸ ਨਾਲ ਮਿਲਦੇ ਮਿਲਦੇ ਹੀ,
ਸਾਰੇ ਸਵਾਲ ਹੱਲ ਹੋ ਜਾਂਦੇ ਹਨ...!!!





ਪਸੰਦ ਕਰਦੇ ਨੇ ਲੋਕ ਸ਼ਾਇਰੀਆਂ ਮੇਰੀ,
ਮਤਲਬ ਮਹੁੱਬਤ ਚ ਬਰਬਾਦ ਕੱਲਾ ਮੈਂ ਹੀ ਨਈ ਆ....!!!





ਦਿਲ ‘ਚੋਂ ਉੱਤਰੇ ਲੋਕ ਜੇ ਸਾਹਮਣੇ,
ਵੀ ਆ ਜਾਣ ਤਾਂ ਦਿਸਦੇ ਨਹੀਂ...!!!





ਉਹਨਾਂ ਹਲਾਤਾਂ ਵਿੱਚ ਵੀ ਸਬਰ ਕੀਤਾ,
ਜਿੱਥੇ ਮੈਂ ਰੋਣਾ ਸੀ….!!!





ਹੁਣ ਕਿਸੇ ਦੀ ਗੱਲ ਦਾ ਗੁੱਸਾ ਨਹੀਂ ਲੱਗਦਾ,
ਬਸ ਗੱਲ ਦਿਲ ਤੇ ਲੱਗ ਜਾਂਦੀ ਆ...!!!





ਸਾਡੀ ਜ਼ਿੰਦਗੀ ਦੀ ਏਨੀ ਕੁ ਕਹਾਣੀ ਸੀ ,,
ਕੇ ਉਸ ਚੰਦਰੀ ਦੀ ਬਸ ਯਾਦ ਹੀ ਰਹਿ ਜਾਣੀ ਸੀ...!!!





ਪੀੜ ਬੰਦੇ ਉੱਤੇ ਪਵੇ ਕਰੇ ਦੁਨੀਆ ਮਜਾਕ,
ਬੰਦਾ ਮੇਲੇ ਵਿਚ ਕੱਲਾ ਦੱਸ ਕਿਹਨੂੰ ਮਾਰੇ ਹਾਕ...!!





ਲੋਕਾਂ ਨੂੰ ਹੱਕ ਜਮਾਉਣਾ ਆਉਂਦਾ ਹੈ,
ਪਰ ਰਿਸ਼ਤਾ ਨਿਭਾਉਣਾ ਨਹੀਂ...!!!





ਕਿਸੇ ਦੇ ਕਰੀਬ ਹੋਣਾ ਪਰ ਨਸੀਬ ਚ’ ਨਾ ਹੋਣਾ,
ਇੱਕ ਅਲੱਗ ਹੀ ਦੁੱਖ ਦਿੰਦਾ ਹੈ...!!!





ਕਿਥੇ ਦੱਬਦੇ ਸੀ ਸੱਜਣਾ ਤੋ ਹਾਰੇ ਆ,
ਜਿੱਤਾਂ ਦੇ ਸ਼ੌਂਕੀ ਸੀ ਪਿਆਰ  ਚ ਹਾਰੇ ਆ..!!!





ਮੈਨੂੰ ਫੁਰਸਤ ਹੀ ਨਹੀ ਮਿਲੀ ਕਦੀ ਮਹੁਬਤ ਤੋਂ ਬਗੈਰ,
ਨਹੀਂ ਤਾਂ ਦਸਦੇ ਤੈਨੂੰ ਕਿ ਨਫਰਤ ਕਿਹਨੂੰ ਕਹਿੰਦੇ ਨੇ...!!!





ਤੇਰਾ ਨਾ ਮਿਲਣਾ ਮੇਰਾ ਨਸੀਬ ਹੀ ਸਹੀ,
ਪਰ ਮੇਰੀ ਕਿਸਮਤ ‘ਚ ਲਿਖਿਆ ਆ ਤੈਨੂੰ ਟੁੱਟ ਕੇ ਚਾਹੁਣਾ...!!!





ਜਿਨ੍ਹਾਂ ਦੇ ਦੀਦਾਰਾਂ ਨੂੰ ਦਿਲ ਤਰਸਦਾ,
ਉਹ ਸਾਨੂੰ ਯਾਦ ਹੀ ਨੀ ਕਰਦੇ...!!!





ਆਪਣੇ ਚਾਹਣ ਵਾਲੇ ਦੀਆਂ ਨਜ਼ਰਾਂ ਵਿਚੋਂ ਡਿੱਗ ਜਾਣਾ,
ਮੌਤ ਤੋਂ ਵੀ ਕਿਤੇ ਜਿਆਦਾ ਤਕਲੀਫ਼ ਦਾ ਹੋਣਾ ਹੈ...!!!




एक टिप्पणी भेजें

0टिप्पणियाँ
एक टिप्पणी भेजें (0)