100 punjabi sad shayari broken heart

0

                       100 punjabi sad shayari broken heart                                                                 



हेलो दोस्तों गुड मॉर्निंग कैसे हो आप उम्मीद करता हु आप लोग अच्छे ही होंगे दोस्तों आज में आपके लिए लेकर आया हूं पंजाबी में बहुत ही अच्छी अच्छी ओर दुखी करने वाली पंजाबी शायरी पंजाबी लव शायरी, पंजाबी अनमोल वचन
ओर भी बहुत सारे टॉपिक पर पंजाबी शायरी का मजा लीजिए इसके अलावा लव कप्पल शायरी और स्टेटस जिसमें आप अपने दोस्तों ,गर्लफ्रेंड और बॉयफ्रेंड इसके अलावा अपने पति पत्नी को शेयर कर सकते है आप अपने चाहने वालों को भी शेयर कर सकते है एक बार जरूर लव शायरी को जरूर पढ़ें और आगे भी शेयर करें शायरी अच्छी लगी तो कमेंट बॉक्स में बताया करे कोई कमी रह जाए तो वो भी जरूर बताए जिस से की आगे आने वाली पोस्ट में हम सुधार कर सके। इसके अलावा आपको इस ब्लॉग पर हर तरह की शायरी मिलेगी जिसमे की sad shayari,love shayari,couple shayari,good morning shayari, good night shayari akelapan shayari,kismat shayari, dukhi shayari, Dhokha shayari और भी बहुत सारे टॉपिक पर आपके शायरी मिलेगी
इसके अलावा आपको इस ब्लॉग पर सुविचार भी देखने को मिलेंगे इसके अलावा अच्छी अच्छी बातें भी देखने को मिलेगी।
इसके अलावा आपको इस ब्लॉग पर धार्मिक शायरी और सुविचार भी देखने को मिल जाएंगे
तो आपसे निवेदन है कि हमारे ब्लॉग को फॉलो जरूर करे

Pyaar Dosti Shayari
💔 Shayari
ਇਸ ਤੋਂ ਪਰੇ ਕੀ ਹੋਣੀ ਸਾਡੀ ਭਲਾ ਤਬਾਹੀ,
ਸਾਡੇ ਖ਼ਿਲਾਫ਼ ਸਾਡੇ ਹੀ ਅੱਜ ਦੇ ਰਹੇ ਗਵਾਹੀ...!!!
🌙 Shayari
ਕਾਸ਼ ਕਦਮਾਂ ਤੇਰਿਆਂ ਨੂੰ ਛੋਹਣ ਦਾ ਮੌਕਾ ਮਿਲੇ,
ਇੱਕ ਵਾਰੀ ਤੇਰੇ ਗਲ ਲੱਗ ਰੋਣ ਦਾ ਮੌਕਾ ਮਿਲੇ...!!!
💫 Shayari
ਤੂੰ ਸਾਡੇ ਨੇੜੇ ਤਾਂ ਆਈ ਪਰ ਅਵਸੋਸ,
ਤੂੰ ਸਾਡੇ ਦਿਲ ਦੇ ਨੇੜੇ ਨਾਂ ਆ ਸੱਕੀ...!!!
🌸 Shayari
ਅਸੀਂ ਤਾਂ ਸੱਜਣਾ ਤੈਨੂੰ ਗੁਲਾਬ ਦਾ ਫੁੱਲ ਸਮਝਦੇ ਸੀ,
ਤੂੰ ਤੇ ਸੱਜਣਾ ਕੰਡਿਆ ਦਾ ਦਰਜਾ ਦੇਣ ਲਈ ਮਜ਼ਬੂਰ ਕਰਤਾ...!!!
🔥 Shayari
ਬਰਬਾਦ ਹੋਣਾ ਪੈਂਦਾ ਏ,
ਯਾਦਾਂ ਐਵੇਂ ਹੀ ਨਹੀਂ ਬਣਦੀਆਂ...!!!
🌹 Shayari
ਛੇਤੀ ਟੁੱਟਣ ਵਾਲੇ ਨਹੀਂ ਸੀ ਅਸੀ,
ਬਸ ਕੋਈ ਆਪਣਾ ਬਣ ਕੇ ਤੋੜ ਗਿਆ...!!!
🌹 Shayari
ਜਿੰਦਗੀ ਦੀਆਂ ਰਾਹਾਂ ਉੱਤੇ ਅਸੀਂ ਅਕੇਲੇ ਰਹਿ ਗਏ,
ਜਿਨ੍ਹਾਂ ਨੂੰ ਆਪਣੇ ਮੰਨਿਆ ਸੀ,
ਉਹ ਅਜੀਬ ਹੋ ਗਏ...!!!
🌹 Shayari
ਉਹ ਜਿਹੜਾ ਦਿਲ ਤੇ ਹੱਸ ਕੇ ਤੋੜ ਜਾਂਦੇ ਨੇ,
ਉਹਨਾਂ ਨੂੰ ਕਦੇ ਪਤਾ ਨਹੀਂ ਲੱਗਦਾ,
ਦੂਜੇ ਦੀ ਹਾਲਤ ਕੀ ਹੁੰਦੀ...!!!
🌹 Shayari
ਟੁੱਟੀਆਂ ਹੋਇਆ ਚੀਜ਼ਾਂ,
ਦਿਲਾਸਿਆਂ ਨਾਲ ਕਿੱਥੇ ਜੁੜਦੀਆਂ ਨੇ...!!!
🌹 Shayari
ਵਾਪਸ ਲੈ ਆਇਆ ਡਾਕਿਆ ਚਿੱਠੀ ਮੇਰੀ,
ਕਹਿੰਦਾ ਪਤਾ ਤਾਂ ਉਹੀ ਆ ਲੋਕ ਬਦਲ ਗਏ...!!!
🌹 Shayari
ਜੀ ਦੀ ਜੀ ਦੀ ਲੱਗੀ ਐ ਬਾਈ ਜਾਗਦੇ ਰਹੋ,
ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ...!!!
🌹 Shayari
ਹੱਥ ਵਿੱਚ ਠੁੱਠਾ ਭੱਜਿਆ ਜੱਟ ਦੀ ਤਕਦੀਰੇ,
ਦਰ ਦਰ ਫਿਰਦਾ ਮੰਗਦਾ ਤੇਰੀ ਖਾਤਰ ਹੀਰੇ...!!!
🌹 Shayari
ਇਸ਼ਕ ਵੇਖੋ ਕੀ ਕੀ ਰੰਗ ਦਿਖਾਉਂਦਾ,
ਉਹਦੀ ਯਾਦ ਵਿੱਚ ਮੈਂ ਫਿਰਾ ਕੁਰਲਾਉਂਦਾ...!!!
🌹 Shayari
ਤੂੰ ਤਾਂ ਸੱਜਣਾ ਕਹਿੰਦਾ ਸੀ ਕਿਤੇ ਛੱਡ ਕੇ ਨਾ ਜਾਈ,
ਹੁਣ ਆਪ ਹੀ ਸਾਨੂੰ ਛੱਡਕੇ ਕਿਸੇ ਹੋਰ ਦਾ ਹੋ ਗਿਆ...!!!
🌹 Shayari
ਮਿਲਿਆ ਤਾਂ ਬਹੁਤ ਕੁਝ ਹੈ ਇਸ ਜ਼ਿੰਦਗੀ ਵਿੱਚ,
ਪਰ ਯਾਦ ਬਹੁਤ ਆਉਦੇ ਨੇ,
ਜਿਹਨਾ ਨੂੰ ਹਾਸਲ ਨਾ ਕਰ ਸਕੇ...!!!
🌹 Shayari
ਤੂੰ ਖ਼ਾਬ ਨਾ ਵੇਖਿਆ ਕਰ ਖ਼ਾਬਾਂ ਵਿੱਚ ਆਜੂਗਾਂ,
ਮੈਂ ਪਾਗਲ ਸ਼ਾਇਰ ਆ ਇਸ਼ਕ ਤੇ ਲਾਜੂਗਾਂ...!!!
🌹 Shayari
ਚਾਹ ਵਰਗੇ ਆ ਸੱਜਣਾ ਲੋਕ ਵਰਤੀ ਵੀ ਜਾਂਦੇ ਨੇ,
ਤੇ ਮਾੜਾ ਵੀ ਆਖੀ ਜਾਦੇ ਨੇ...!!!
🌹 Shayari
ਬੱਚਿਆਂ ਵਾਂਗੂੰ ਪਾਲੇ ਸੁਪਨੇ ਜਦੋਂ ਟੁੱਟਦੇ ਆ,
ਤਾਂ ਤਕਲੀਫ਼ ਸਿਰਫ਼ ਸਹਿਣ ਵਾਲ਼ਾ ਹੀ ਜਾਣਦਾ...!!!
🌹 Shayari
ਮੁਹੱਬਤ ਦਾ ਸਿਰਫ ਦਰਵਾਜ਼ਾ ਸੋਹਣਾ,
ਰਾਹ ਤਾਂ ਚੀਕਾਂ ਕਢਵਾ ਦਿੰਦਾ...!!!
🌹 Shayari
ਜਿੰਦਗੀ ਨੇ ਹਰ ਵਾਰੀ ਸਿਖਾਇਆ,
ਕਦੇ ਵੀ ਕਿਸੇ ਉੱਤੇ ਆਖਰੀ ਭਰੋਸਾ ਨਾ ਕਰ...!!!
🌹 Shayari
ਉਹ ਕਹਿੰਦੇ ਨੇ ਰੋਣਾ ਚੰਗਾ ਨਹੀਂ ਹੁੰਦਾ,
ਪਰ ਦਿਲ ਦਾ ਦਰਦ ਦੱਸਣ ਲਈ ਰੋਣਾ ਪੈਂਦਾ ਹੈ...!!!
🌹 Shayari
ਜਿਹੜੇ ਕਦੇ ਆਪਣੇ ਸੀ,
ਉਹ ਅਜੀਬ ਹੋ ਗਏ,
ਅਸੀਂ ਹੀ ਸ਼ਾਇਦ ਵਫ਼ਾ ਚ ਘਾਟ ਕਰ ਗਏ...!!!
🌹 Shayari
ਉਹਦੇ ਝੂਠ ਤੱਕ ਕਬੂਲ ਹੋਏ,
ਸਾਡੇ ਅਹਿਸਾਸ ਵੀ ਕਿਸੇ ਨੂੰ ਸਮਝ ਨਹੀਂ ਆਏ...!!!
🌹 Shayari
ਅਸੀਂ ਓ ਰਿਸ਼ਤੇ ਵੀ ਨਿਭਾਏ,
ਜਿੱਥੇ ਨਾ ਮਿਲਣਾ ਪਹਿਲੀ ਸ਼ਰਤ ਸੀ....!!!
🌹 Shayari
ਬਹੁਤੀਆਂ ਫ਼ਿਕਰਾਂ ਵੀ,
ਚਿਹਰੇ ਦੇ ਹਾਸੇ ਖੋ ਲੈਂਦੀਆਂ...!!!
Pyaar Dosti Shayari
💔 Shayari
ਗਮ ਲੁਕ ਗਏ ਨੇ ਸ਼ਾਇਦ ਮੁਸਕਾਨਾਂ ਦੇ ਉਹਲੇ,
ਕੁਝ ਅਧੂਰੇ ਚਾਅ ਨੇ ਦਿਲ ਦੇ ਅਰਮਾਨਾਂ ਦੇ ਉਹਲੇ...!!!
🌙 Shayari
ਪੱਤਿਆਂ ਦਾ ਝੜਨਾ,
ਰੁੱਖਾਂ ਦਾ ਮਰਨਾ ਨੀ ਹੁੰਦਾ...!!!
💫 Shayari
ਕਈ ਵਾਰ ਹਸਾਉਣ ਵਾਲੀਆਂ ਚੀਜ਼ਾਂ,
ਹਾਸਾ ਖੋਹ ਲੈਂਦੀਆਂ ਨੇ...!!!
🌸 Shayari
ਜਿਹੜਾ ਕਰਮ ਦੂਸਰੇ ਨੂੰ ਚੋਟ ਪਹੁੰਚਾਉਂਦਾ ਹੈ,
ਉਸ ਤੋਂ ਦੁੱਖ ਹੀ ਨਿਕਲੇਗਾ,
ਸੁੱਖ ਨਹੀ ਨਿੱਕਲ ਸਕਦਾ...!!!
🔥 Shayari
ਤੂੰ ਸੁਪਨੇ 'ਚ ਆਕੇ ਮਿਹਣਾ ਕਾਹਦਾ ਮਾਰਿਆ ਵੇ,
ਸਾਡੀਆਂ ਅੱਖਾਂ ਵਿੱਚੋਂ ਨੀਂਦ ਉੱਡ ਗਈ...!!!
🌹 Shayari
ਤੂੰ ਸਾਥ ਦੇ ਜਾ ਨਾ ਦੇ,
ਚੱਲਣਾ ਮੈਨੂੰ ਆਉਂਦਾ ਹੈ,
ਹਰ ਅੱਗ ਨੂੰ ਜਾਣਦਾ ਆ ਮੈਂ,
ਜਲਣਾ ਮੈਨੂੰ ਆਉਂਦਾ ਆ...!!!
🌹 Shayari
ਐਨੀਆਂ ਮਨਮਾਨੀਆਂ ਚੰਗੀਆਂ ਨਹੀਂ ਸੱਜਣਾ,
ਕਿਉਂਕਿ ਹੁਣ ਤੂੰ ਸਿਰਫ ਆਪਣਾ ਹੀ ਨਹੀਂ,
ਮੇਰਾ ਵੀ ਹੈ...!!!
🌹 Shayari
ਲੰਘ ਜਾਣੀ ਏ ਉਮਰ ਮੇਰੀ,
ਤੇਰੇ ਬਿਨਾ ਮਾੜੇ ਹਾਲਾ ਚ,
ਬਸ ਇਹੀ ਤਜਰਬਾ ਕੀਤਾ ਮੈਂ,
ਬੀਤੇ ਦੋ ਕੁ ਸਾਲਾਂ ਚ...!!!
🌹 Shayari
ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ,
ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ...!!!
🌹 Shayari
ਮਾਂ ਦੇ ਕਹੇ ਤੇ ਸਬਰ ਕਰੀ ਬੈਠਾ,
ਕਿ ਇੱਕ ਦਿਨ ਸਭ ਠੀਕ ਹੋ ਜਾਓ...!!!
🌹 Shayari
ਜੇ ਤੂੰ ਬਦਲ ਸਕਦਾ ਏ ਫਿਰ,
ਵਕਤ ਕੀ ਚੀਜ਼ ਏ...!!!
🌹 Shayari
ਉਹ ਲੋਕ ਜੋ ਕਦੇ ਸਾਡੇ ਦਿਲ ਚ ਰਹਿੰਦੇ ਸੀ,
ਅੱਜ ਉਹਨਾਂ ਦੀ ਯਾਦ ਵੀ,
ਸਾਡੀ ਅੱਖਾਂ ਵਿੱਚ ਹੰਜੂ ਬਣੀ ਰਹਿੰਦੀ ਹੈ...!!!
🌹 Shayari
ਕਿਸੇ ਦੀ ਯਾਦ ਚ ਅਸੀਂ ਆਪਣੇ ਆਪ ਨੂੰ ਭੁੱਲ ਗਏ,
ਹਸਨਾ ਵੀ ਆਉਂਦਾ ਸੀ,
ਹੁਣ ਰੋਣਾ ਹੀ ਆਉਂਦਾ ਹੈ...!!!!
🌹 Shayari
ਲੁੱਟਦੇ ਦਿਲ ਦੇ ਕਰੀਬੀ ਹੀ ਨੇਂ,
ਦੂਰ ਵਾਲੇ ਤਾਂ ਬੱਸ ਗੱਲਾਂ ਕਰਦੇ ਨੇਂ...!!!
🌹 Shayari
ਬਹੁਤ ਬੁਰਾ ਲੱਗਦਾ ਜਦੋਂ ਕੋਈ,
ਆਪਣਾ ਹੀ ਸੱਚ ਲੁਕਾਉਣ ਲੱਗ ਜਾਵੇ...!!!
🌹 Shayari
ਫਿਲਹਾਲ ਹਵਾਵਾਂ ਰੁਮਕਦੀਆਂ,
ਜਦ ਝੱਖੜ ਝੁੱਲੂ ਵੇਖਾਂਗੇ,
ਅਜੇ ਘੜਾ ਅਕਲ ਦਾ ਊਣਾ ਐ,
ਜਦ ਭਰ ਕੇ ਡੁਲੂ ਵੇਖਾਂਗੇ...!!!
🌹 Shayari
ਇਸ ਤੋਂ ਪਰੇ ਕੀ ਹੋਣੀ ਸਾਡੀ ਭਲਾ ਤਬਾਹੀ,
ਸਾਡੇ ਖ਼ਿਲਾਫ਼ ਸਾਡੇ ਹੀ ਅੱਜ ਦੇ ਰਹੇ ਗਵਾਹੀ...!!!
🌹 Shayari
ਕੌਣ ਭੁਲਾ ਸਕਦਾ ਹੈ ਕਿਸੇ ਨੂੰ ,
ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ ਨੇ ...!!!
🌹 Shayari
ਜਿਹਨਾ ਨੂੰ ਪਿਆਰ ਨਹੀ ਰੁਵਾਉਦਾ ਉਹਨਾ ਨੂੰ,
ਪਿਆਰ ਦੀਆਂ ਨਿਸ਼ਾਨੀਆਂ ਰੁਵਾ ਦਿੰਦੀਆਂ ਨੇ...!!!
🌹 Shayari
ਧੋਖਾ ਤਾ ਨਹੀ ਪਰ,
ਸਾਥ ਤਾ ਤੂਵੀ ਨਹੀਂ ਦਿੱਤਾ...!!!
🌹 Shayari
ਬਸ ਨਿਭਾਉਣ ਵਾਲੇ ਹੀ ਨੀ ਮਿਲਦੇ,
ਚਾਹੁਣ ਵਾਲੇ ਤਾਂ ਹਰ ਮੋੜ ਤੇ ਖੜੇ ਹੁੰਦੇ ਨੇ...!!!
🌹 Shayari
ਜਿੰਦਗੀ ਨੇ ਸਿਰਫ਼ ਇੱਕ ਗੱਲ ਸਿਖਾਈ,
ਕਿ ਆਪਣੇ ਹੀ ਸਭ ਤੋਂ ਵੱਧ ਦੁੱਖ ਦੇਂਦੇ ਨੇ...!!!
🌹 Shayari
ਉਹ ਜੋ ਹੱਸਦੇ ਦਿਸਦੇ ਨੇ,
ਅੰਦਰੋਂ ਬਹੁਤ ਕੁਝ ਤੋੜ ਚੁੱਕੇ ਹੁੰਦੇ ਨੇ...!!!
🌹 Shayari
ਫਰਕ਼ ਤਾਂ ਜਰੂਰ ਪਿਆ ਅੱਜ ਕੱਲ ਮੈਂ ਓਹਨੂੰ,
ਓਹਦੇ ਫ਼ੁਰਸਤ ਦੇ ਪਲਾਂ ਵਿੱਚ ਹੀ ਯਾਦ ਆਉਨਾ...!!!
🌹 Shayari
ਅਣਗਿਣਤ ਦੁਆਵਾ ਤੇਰੇ ਲਈ,
ਭਾਵੇਂ ਅਸੀਂ ਤੇਰੇ ਕੁੱਝ ਵੀ ਨਹੀਂ...!!!
Pyaar Dosti Shayari
💔 Shayari
ਇਕੱਲੇ ਰਿਹਾ ਕਰੋ,
ਲੋਕ ਪਿਆਰ ਦੇ ਨਾਂ ਤੇ ਹਾਸੇ ਖੋ ਲੈਂਦੇ ਹੈ...!!!
🌙 Shayari
ਭੁੱਖ ਪਿਆਸ ਲੈ ਜਾਂਦਾ ਏ ਮੇਰੀ,
ਦੋ ਪੱਲ ਦਾ ਤੇਰਾ ਨਾਰਾਜ਼ ਹੋਣਾ...!!!
💫 Shayari
ਕਰੀਬੀ ਚਿਹਰੇ ਪਿੱਛੇ ਵੀ ਸਾੜਾ ਹੁੰਦਾ ਤੇ,
ਹਰ ਕਿਸੇ ਨੂੰ ਦਿੱਤਾ ਭੇਤ ਵੀ ਮਾੜਾ ਹੁੰਦਾ...!!!
🌸 Shayari
ਸਬਰਾ ਦੇ ਮਹਿਲ ਵੀ ਇੱਕ ਦਿਨ ਢਹਿ ਜਾਂਦੇ ਨੇ,
ਜੋ ਸਭ ਦਾ ਸੋਚਦੇ ਨੇ,
ਉਹੀ ਅਕਸਰ ਇਕੱਲੇ ਰਹਿ ਜਾਂਦੇ ਨੇ...!!!
🔥 Shayari
ਸਾਨੂੰ ਸਾਥ ਨਹੀਂ ਬਸ,
ਕੱਲੇ ਸਬਕ ਮਿਲੇ ਨੇ...!!!
🌹 Shayari
ਨਾ ਛੇੜ ਗਮਾਂ ਦੀ ਰਾਖ ਨੂੰ,
ਕਿਤੇ-ਕਿਤੇ ਅੰਗਾਰੇ ਹੁੰਦੇ ਨੇ,
ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ,
ਤਾਹੀਓਂ ਹੰਝੂ ਖਾਰੇ ਹੁੰਦੇ ਨੇ...!!!
🌹 Shayari
ਜਿਹੜੇ ਬੰਦੇ ਨੇ ਕਦੇ ਤੰਗੀ ਨਾ ਦੇਖੀ ਹੋਵੇ,
ਉਹ ਕਦੇ ਪੈਸੇ ਦੀ ਕਦਰ ਨਹੀਂ ਕਰਦਾ...!!!
🌹 Shayari
ਜਿੰਦਗੀ ਚ ਕੁਝ ਲੋਕ ਐਵੇਂ ਵੀ ਮਿਲਦੇ ਨੇ,
ਜਿਹੜੇ ਮਿਲ ਕੇ ਵੀ ਆਪਣੇ ਨਹੀਂ ਹੁੰਦੇ...!!!
🌹 Shayari
ਚਲਾਕ ਇਹਨੇ ਸੀ ਕੇ 100 ਰਾਣੀਆ ਰੱਖ ਲੈਂਦੇ,
ਪਰ ਸਾਧ ਏਨੇ ਹੋਏ ਜਵਾਨੀ ਉਹਦੀ ਉਡੀਕ ਚ ਹੀ ਕੱਢ ਦਿੱਤੀ...!!!
🌹 Shayari
ਸੱਚ ਕਹੀਦਾ ਹਾਂ ਜਿੰਦਗੀ ਚ ਸਭ ਕੁਝ ਮਿਲ ਜਾਂਦਾ,
ਪਰ ਪਿਆਰ ਤੇ ਸੱਚਾ ਸਾਥ ਕਦੇ ਨਹੀਂ ਮਿਲਦਾ...!!!
🌹 Shayari
ਦਿਲ ਵਿੱਚ ਚੁੱਪ ਚਾਪ ਦਬਾਈਆਂ ਗੱਲਾਂ,
ਕਦੇ-ਕਦੇ ਰਾਤਾਂ ਨੂੰ ਚੀਕਾਂ ਬਨ ਕੇ ਨਿਕਲਦੀਆਂ ਨੇ...!!!
🌹 Shayari
ਕਿੰਨਾ ਦਰਦ ਲਈ ਬੈਠੀ ਹੈ ਮੇਰੀ ਤਨਹਾਈ,
ਹਜ਼ਾਰਾਂ ਆਪਣੇ ਨੇਂ ਪਰ ਯਾਦ ਤੇਰੀ ਆਉਂਦੀ ਆ...!!!
🌹 Shayari
ਇੱਕ ਮੈਡਲ ਮੇਰੇ ਆਲੀ ਨੂੰ ਵੀ ਦੇ ਦਿਓ,
ਵਧੀਆ ਖੇਡ ਕੇ ਗਈ ਆ ਮੇਰੇ ਦਿਲ ਨਾਲ...!!!
🌹 Shayari
ਮਨਪਸੰਦ ਸਖ਼ਸ਼ ਮਿਲ ਜਾਵੇ,
ਤਾਂ ਛੋਟਾ ਘਰ ਵੀ ਮਹਿਲ ਲੱਗਦਾ ਸੱਜਣਾ...!!!
🌹 Shayari
ਮਰਦਾਂ ਦੀ ਜ਼ਿੰਦਗੀ ਸੰਘਰਸ਼ਾਂ ਚੋ ਲੰਘਦੀ,
ਭੱਖੜੇ ਚੋਂ ਲੰਘੇ ਨਾ ਕੇ ਫਰਸ਼ਾਂ ਤੋਂ ਲੰਘਦੀ...!!!
🌹 Shayari
ਇੱਜ਼ਤ ਦੇਖੀ ਹੈ ਮੈਂ ਤਾਂ ਸਿਰਫ ਰੱਬ ਦੇ ਘਰ,
ਜਿਥੇ ਰੋ ਵੀ ਲਵੋਂ ਤਂ ਕੋਈ ਤਮਾਸ਼ਾ ਨਹੀਂ ਬਣਾਉਂਦਾ...!!!
🌹 Shayari
ਡੋਲ ਰਿਹਾ ਮਨ ਟਿਕ ਜਾਂਦੈ ਮੈਂ ਕਿਵੇਂ ਦੱਸਾਂ,
ਤੇਰਾ ਇਕ ਦਿਲਾਸਾ ਕੀ ਕੁਝ ਕਰ ਜਾਂਦਾ...!!!
🌹 Shayari
ਝੂਠਿਆਂ ਦੇ ਵਿੱਚ ਮੈਂ ਸੱਚ ਬੋਲ ਬੈਠਾ,
ਉਹ ਨਮਕ ਦਾ ਸ਼ਹਿਰ ਸੀ,
ਤੇ ਮੈਂ ਜਖਮ ਫੋਲ ਬੈਠਾ...!!!
🌹 Shayari
ਏ ਖੁਦਾ ਇਹ ਇਸ਼ਕ ਦਾ ਕੀ ਨਜ਼ਾਰਾ ਏ,
ਕਿਸੇ ਲਈ ਏ ਗੁਨਾਹ ਤੇ ਕਿਸੇ ਲਈ ਜਾਨੋਂ ਪਿਆਰਾ ਏ...!!!
🌹 Shayari
ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੂੰ ਖੋਣ ਦਾ,
ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ...!!!
🌹 Shayari
ਸੋਚਿਆ ਸੀ ਹਮੇਸ਼ਾ ਨਾਲ ਰਹੇਗਾ,
ਪਰ ਵਕਤ ਆਇਆ ਤਾਂ ਯਾਦਾਂ ਹੀ ਛੱਡ ਗਿਆ...!!!
🌹 Shayari
ਕਿਸੇ ਨੂੰ ਦਿਲ ਦੇਣ ਤੋਂ ਪਹਿਲਾਂ ਸੋਚ ਲੈ,
ਕਦੇ-ਕਦੇ ਦਿਲ ਦੇਣ ਵਾਲਾ ਹੀ ਦੁਖ ਦੇ ਜਾਂਦਾ...!!!
🌹 Shayari
ਕਿਸੇ ਨੇ ਪੁੱਛਿਆ ਕੀ ਹੋਇਆ,
ਅਸੀਂ ਮੁਸਕਰਾ ਕੇ ਕਿਹਾ ਕੁਝ ਨਹੀਂ,
ਅੰਦਰੋਂ ਦਿਲ ਟੁੱਟਿਆ ਹੋਇਆ ਸੀ,
ਬਾਹਰੋਂ ਅਸੀਂ ਮਜ਼ਬੂਤ ਬਣੇ ਰਹੇ...!!!
🌹 Shayari
ਬਹੁਤ ਲੋਕੀ ਪੁੱਛਦੇ ਨੇਂ,
ਕਿਸਦੇ ਲਈ ਲਿਖਦੇ ਹੋ,
ਦਿਲ ਜਵਾਬ ਦਿੰਦਾ ਹੈ ਕਿ ਕਾਸ਼ ਕੋਈ ਹੁੰਦਾ...!!!
🌹 Shayari
ਅੱਜ ਜਿਸਮ ਵਿੱਚ ਜਾਨ ਹੈ ਤਾਂ ਦੇਖਦੇ ਵੀ ਨਹੀਂ ਲੋਕ,
ਜਦੋਂ ਰੂਹ ਨਿਕਲ ਗਈ ਤਾਂ ਕਫਨ ਉੁਠਾ ਉਠਾ ਦੇਖਣਗੇ...!!!
Pyaar Dosti Shayari
💔 Shayari
ਬਹੁਤ ਇਕੱਲੇ ਹੁੰਦੇ ਨੇ ਉਹ ਲੋਕ,
ਜੋ ਆਪੇ ਰੁਸ ਕੇ ਆਪੇ ਮੰਨ ਜਾਂਦੇ...!!!
🌙 Shayari
ਮੇਰੀ ਕਦਰ ਤਾ ਮੈ ਨੀ ਕੀਤੀ ਕਦੇ,
ਫੇਰ ਤੇਰੇ ਨਾਲ ਦਿਲਾ ਕਾਹਦਾ ਰੋਸਾ...!!!
💫 Shayari
ਕਿੱਥੇ ਮਿਲਦਾ ਅੱਜ ਦੇ ਜ਼ਮਾਨੇ ‘ਚ ਸਮਝਣ ਵਾਲਾ,
ਜਿਹੜਾ ਆਉਂਦਾ ਸਮਝਾ ਕੇ ਚਲਾ ਜਾਂਦਾ...!!!
🌸 Shayari
ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ,
ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ...!!!
🔥 Shayari
ਧੋਖਾ ਤਾ ਨਹੀ,
ਪਰ ਸਾਥ ਤਾ ਤੂਵੀ ਨਹੀਂ ਦਿੱਤਾ...!!!
🌹 Shayari
ਬਾਰਿਸ਼ ਖ਼ਤਮ ਹੋ ਜਾਣ ਤੇ,
ਛੱਤਰੀ ਵੀ ਬੋਝ ਲਗਦੀ ਆ...!!!
🌹 Shayari
ਹਰ ਵਾਰੀ ਦਿਲ ਨੇ ਚਾਹਿਆ ਕਿ ਕੋਈ ਆਪਣੇ ਵਾਂਗ ਮਿਲੇ,
ਪਰ ਜਿੰਦਗੀ ਨੇ ਸਿਰਫ਼ ਪਰਾਏ ਹੀ ਲਿਖੇ...!!!
🌹 Shayari
ਜਿੰਦਗੀ ਚ ਸਿੱਖਿਆ ਇਹੀ,
ਕਦੇ ਵੀ ਦਿਲ ਜ਼ਿਆਦਾ ਨਾ ਲਾ,
ਨਹੀਂ ਤਾਂ ਸਿਰਫ਼ ਦੁੱਖ ਮਿਲਦਾ...!!!
🌹 Shayari
ਫਰਕ਼ ਤਾਂ ਜਰੂਰ ਪਿਆ ਅੱਜ ਕੱਲ ਮੈਂ ਓਹਨੂੰ,
ਓਹਦੇ ਫ਼ੁਰਸਤ ਦੇ ਪਲਾਂ ਵਿੱਚ ਹੀ ਯਾਦ ਆਉਨਾ...!!!
🌹 Shayari
ਅਣਗਿਣਤ ਦੁਆਵਾ ਤੇਰੇ ਲਈ,
ਭਾਵੇਂ ਅਸੀਂ ਤੇਰੇ ਕੁੱਝ ਵੀ ਨਹੀਂ..!!!
🌹 Shayari
ਜਿੱਥੇ ਲਿਖਣਾ ਸੀ ਤੈਨੂੰ ਪੱਥਰ,
ਅਸੀਂ ਓਥੇ ਵੀ ਤੈਨੂੰ ਮਜਬੂਰ ਲਿਖਿਆ...!!!
🌹 Shayari
ਜਿਸਨੂੰ ਕਿਸਮਤ ਰਵਾਉਣਾ ਚਾਹੇ,
ਓਹਨੂੰ ਬੇਕਦਰਾਂ ਨਾਲ ਮੁਹੱਬਤ ਹੋ ਜਾਂਦੀ ਏ...!!!
🌹 Shayari
ਮੇਰੇ ਕੋਲ਼ੇ ਆ ਲੋਕਾਂ ਦੀ,
ਚੰਗਿਆਈ ਦਾ ਜ਼ਿਕਰ ਨਾ ਕਰ,
ਮੈਂ ਇੱਥੇ ਕਈ ਰੱਬੀ ਰੂਹਾਂ,
ਮਤਲਬ ਲਈ ਸ਼ੈਤਾਨ ਬਣਦੀਆ ਦੇਖੀਆ ਨੇ...!!!
🌹 Shayari
ਵਕਤ ਬੜਾ ਬੇਈਮਾਨ ਹੈ,
ਖੁਸ਼ੀ ਵੇਲੇ ਦੋ ਪਲ ਦਾ,
ਤੇ ਗ਼ਮ ਵੇਲੇ ਮੁੱਕਦਾ ਹੀ ਨਹੀ...!!!
🌹 Shayari
ਤੇਰੀਆ ਅੱਖਾ ਦੇ ਵਿੱਚ ਦੇਖਣ ਨੂੰ ਜੀਅ ਕਰਦਾ ਤਸਵੀਰ ਮੇਰੀ,
ਤੈਨੂੰ ਪਾ ਨਾ ਸਕਿਆ ਇਹ ਸੀ ਬੁਰੀ ਤਕਦੀਰ ਮੇਰੀ...!!!
🌹 Shayari
ਦਿਲੋਂ ਤਾਂ ਹੁਣ ਉਹ ਭੁਲਾ ਹੀ ਚੁੱਕੇ ਹੋਣਗੇ,
ਨਹੀਂ ਤਾਂ ਏਨਾਂ ਟਾਇਮ ਕੌਣ ਗੁੱਸੇ ਰਹਿੰਦਾ...!!!
🌹 Shayari
ਬਸ ਨਿਭਾਉਣ ਵਾਲੇ ਹੀ ਨੀ ਮਿਲਦੇ,
ਚਾਹੁਣ ਵਾਲੇ ਤਾਂ ਹਰ ਮੋੜ ਤੇ ਖੜੇ ਹੁੰਦੇ ਨੇ...!!!
🌹 Shayari
ਜਦੋਂ ਵਕਤ ਆਪਣਾ ਨਾਂ ਹੋਵੈ,
ਤਾਂ ਆਪਣੇ ਵੀ ਆਪਣੇ ਨਹੀਂ ਰਹਿੰਦੇ...!!!
🌹 Shayari
ਲੋਕ ਸ਼ਕਲਾਂ ਤੇ ਮਾਰਦੇ ਨੇ ਜਨਾਬ ਮੈਨੂੰ ਤਾਂ,
ਉਹਦੀ ਅਵਾਜ਼ ਨਾਲ ਵੀ ਮੁਹੱਬਤ ਆ...!!!
🌹 Shayari
ਮੋਹਬਤ ਦੇ ਨਾਂ ਤੇ ਮਿਲੀ ਬੇਵਫ਼ਾਈ,
ਦਿਲ ਨੇ ਹੁਣ ਕਿਸੇ ਉੱਤੇ ਭਰੋਸਾ ਕਰਨਾ ਛੱਡ ਦਿੱਤਾ...!!!
🌹 Shayari
ਕਦੇ-ਕਦੇ ਤਾਂ ਆਪਣੇ ਆਪ ਉੱਤੇ ਗੁੱਸਾ ਆਉਂਦਾ,
ਕਿਉਂ ਅਸੀਂ ਦੁਖ ਸਹਿਣਾ ਸਿੱਖ ਲਿਆ...!!!
🌹 Shayari
ਮੋਹਬਤ ਕਰਕੇ ਸਿੱਖਿਆ,
ਜਿੰਦਗੀ ਚ ਰੋਣਾ ਕੀ ਹੁੰਦਾ,
ਹੱਸਣ ਵਾਲੇ ਚਿਹਰੇ ਹਮੇਸ਼ਾ ਦੁੱਖ ਛੁਪਾ ਲੈਂਦੇ ਨੇ...!!!
🌹 Shayari
ਉਂਝ ਜਿੰਮੇਵਾਰੀਆਂ ਸਾਰੀਆਂ ਸਾਂਭ ਲੈਂਦਾ ਹਾਂ ਮੈਂ,
ਪਰ ਕਦੇ-ਕਦੇ ਆਪਣਾ ਆਪ ਹੀ ਨੀ ਸਾਂਭਿਆ ਜਾਂਦਾ...!!!
🌹 Shayari
ਤੇਰੀ ਨਰਾਜ਼ਗੀਆਂ ਨੇ ਮੈਂਨੂੰ ਚੁੱਪ ਰਹਿਣਾ ਸਿਖਾ ਦਿੱਤਾ,
ਨਹੀਂ ਤਾਂ ਹੱਸਕੇ ਗੱਲਾਂ ਮੈਂ,
ਆਪਣੀ ਮਾਂ ਨਾਲ ਵੀ ਕਰਿਆ ਕਰਦਾ ਸੀ...!!!
🌹 Shayari
ਨਾ ਉਹ ਮਿਲਦੀ ਏ ਨਾ ਮੈਂ ਰੁਕਦਾ ਹਾਂ,
ਪਤਾ ਨਹੀਂ ਰਾਸਤਾ ਗਲਤ ਆ ਜਾਂ ਮੰਜ਼ਿਲ...!!!

एक टिप्पणी भेजें

0टिप्पणियाँ
एक टिप्पणी भेजें (0)