Deep love shayari in punjabi
ਮੇਰੀ ਇੱਕ ਹੀ ਜਾਨ ਹੈ ਤੇ,
ਉਹ ਬਹੁਤ ਜਿਆਦਾ ਸ਼ੈਤਾਨ ਹੈ...!!!
ਮੈ ਡਰਾਂ ਜਮਾਨੇ ਤੋਂ,
ਇਜਹਾਰ ਨਹੀ ਕਰਦੀ,
ਤੂੰ ਆਖੇ ਹਾਣ ਦਿਆ,
ਮੈ ਪਿਆਰ ਨਹੀਂ ਕਰਦੀ...!!!
ਪਿਆਰ ਸੱਚਾ ਹੋਵੇ ਤਾਂ,
ਦੁਨਿਆ ਦੀ ਕੋਈ ਤਾਕਤ,
ਤੂਹਾਨੂੰ ਜੁਦਾ ਨਹੀ ਕਰ ਸਕਦੀ...!!!
ਤੇਰੀਆਂ ਹੀ ਸੋਚਾਂ ਵਿੱਚ ਰਹਾਂ ਮੈਂ ਗਵਾਚਾ,
ਖਬਰ ਨਾ ਮੈਨੂੰ ਸੰਸਾਰ ਦੀ,
ਬਾਕੀ ਦੁਨੀਆ ਤੋਂ ਦੱਸ ਕੀ ਏ ਮੈਂ ਲੈਣਾ,
ਮੈਨੂੰ ਲੋੜ ਬਸ ਇੱਕੋ ਤੇਰੇ ਪਿਆਰ ਦੀ...!!!
ਪਿਆਰ ਕਰਨਾ ਸਿੱਖਿਆ ਹੈ,
ਨਫ਼ਰਤ ਦਾ ਕੋਈ ਜੋਰ ਨਹੀਂ,
ਬੱਸ ਤੂੰ ਹੀ ਤੂੰ ਹੈ ਇਸ ਦਿੱਲ ਵਿਚ,
ਦੂਸਰਾ ਕੋਈ ਹੋਰ ਨਹੀਂ....!!!
ਤੂੰ ਕਰਦਾ ਮੈਨੂੰ ਪਿਆਰ ਬੜਾ,
ਕਦੇ ਰੱਜ ਕੇ ਮੈਨੂੰ ਸਤਾਵੇ,
ਕਰਦਾ ਕੀ ਰਹਿੰਦਾ ਕਮਲਾ ਜਿਹਾ,
ਮੇਨੂੰ ਰਤਾ ਸਮਝ ਨਾ ਆਵੇ...!!!
ਪਿਆਰ ਤਾਂ ਸਿਰਫ਼ ਮੇਰਾ ਹੀ ਕਾਫ਼ੀ ਆ,
ਤੂੰ ਤਾਂ ਬਸ ਸਿਰਫ਼ ਵਫ਼ਾਦਾਰ ਰਹੀਂ...!!!
ਉੱਪਰ ਵਾਲਾ ਵੀ ਆਸ਼ਿਕ ਹੈ ਸਾਡਾ,
ਤਾਂ ਹੀ ਤਾਂ ਕਿਸੇ ਦਾ ਹੋਣ ਨਹੀਂ ਦਿੰਦਾ...!!!
ਤੇਰਾ ਪਿਆਰ ਮੇਰੇ ਵਾਸਤੇ ਹਵਾ ਵਰਗਾ ਹੈ,
ਥੋੜਾ ਜਿਹਾ ਘੱਟ ਹੁੰਦੇ ਹੀ ਸਾਹ,
ਰੁਕਣ ਲੱਗ ਜਾਂਦਾ ਹੈ...!!!
ਲੋਕ ਕਹਿੰਦੇ ਹਨ ਕਿ ਪਿਆਰ,
ਇਕ ਵਾਰ ਹੁੰਦਾ ਹੈ,
ਪਰ ਮੈਨੂੰ ਤਾਂ ਇੱਕ ਹੀ,
ਇਨਸਾਨ ਨਾਲ ਬਾਰ ਬਾਰ ਹੁੰਦਾ ਹੈ..!!!!
ਖਿਆਲ ਰੱਖੀ ਸੱਜਣਾ,
ਖੁਦਾ ਜਦੋ ਇਸ਼ਕ ਦੇਂਦਾ ਏ,
ਤਾਂ ਅਕਲਾਂ ਖੋਹ ਲੈਂਦਾ ਏ...!!!
ਦਿਲ ਕਰੇ ਨਾ ਯਕੀਨ ਕਿਵੇਂ ਮੰਨ ਲਾ,
ਨੀ ਤੂੰ ਮੇਰੇ ਪਿੱਛੇ ਸੈਂਟੀ ਕਿਵੇਂ ਹੋ ਗਈ..!!!
ਖੁਦਾ ਖੈਰ ਰੱਖੀ ਉਹਦੀ ਜੋ ਸਾਡੇ,
ਖਿਆਲਾ ਚ ਰਹਿੰਦੀ ਏ...!!!
ਤੇਰੇ ਮਿਠੜੇ ਸੁਭਾਅ ਨਾਲ,
ਮੇਰੀ ਪਹਿਚਾਨ ਹੁੰਦੀ ਆ,
ਜੱਟਾ ਤੇਰੇ ਹਾਸਿਆਂ ਤੇ,
ਜਿੰਦ ਕੁਰਬਾਨ ਹੁੰਦੀ ਹਾਂ...!!!
ਬਿਨਾਂ ਮਿਲੇ ਵੀ ਤੇ ਮੁਲਾਕਾਤ ਹੁੰਦੀ ਐ,
ਖਿਆਲ ਵੀ ਤੇ ਕੁਝ ਸੋਚ ਕੇ ਬਣਾਏ ਨੇ ਰੱਬ ਨੇ...!!!
ਗ਼ਮਾਂ ਨੇ ਹਸਣ ਨਹੀ ਦਿੱਤਾ,
ਜ਼ਮਾਨੇ ਨੇ ਰੋਣ ਨਹੀ ਦਿੱਤਾ,
ਤੇਰੀ ਯਾਦ ਨੇ ਸੌਣ ਨਹੀ ਦਿੱਤਾ...!!!
ਜਿੰਦ ਮੁੱਕ ਜਾਉ ਮੇਰੀ ਪਰ,
ਸੋਹਣਿਆ ਤੇਰੇ ਲਈ ਨਈ ਪਿਆਰ ਮੁੱਕਣਾ,
ਰੱਬ ਨੇ ਸਾਡਾ ਮੇਲ ਤਾਂ ਕਰਾਇਆ ਕਿਉਕਿ,
ਸਾਨੂੰ ਇਕ ਦੂਜੇ ਲਈ ਬਣਾਇਆ...!!!
ਇਕ ਰੀਜ ਸੀ ਮੇਰੀ ਕੀ,
ਕਦੇ ਓਹ ਵੀ ਮਨਾਵੇ,
ਪਰ ਇਹ ਕਮਬਖਤ ਦਿਲ ਕਦੇ,
ਓਹਦੇ ਨਾਲ ਰੁਸਿਆ ਈ ਨਹੀ...!!!
ਛੱਡ ਦੇਵੋ ਅੜੀਆਂ ਜੀ ਮਾਲਕੋ,
ਮੇਰੇ ਵੱਲ ਕਰ ਲਵੋ ਗੌਰ ਜੀ,
ਬਾਂਹ ਫੜ ਮੇਰੇ ਨਾਲ ਚੱਲ ਕੇ,
ਮੇਰੀ ਵੀ ਬਣਾ ਦੇਵੋ ਟੌਰ ਜੀ...!!!
ਮੈਂ ਜ਼ਿੰਦਗ਼ੀ ਵੇਚੀ ਮੇਰੇ ਰੱਬ ਨੂੰ,
ਬੱਸ ਇੱਕ ਤੇਰੀ ਮੁਸਕਾਨ ਖਾਤਿਰ...!!!
ਨਾਮ ਦਿਲ ਉੱਤੇ ਲਿਖਿਆ ਮੈ,
ਬਾਹਾਂ ਤੇ ਨਹੀ ਏ,
ਜਿੰਨਾ ਤੇਰੇ ਤੇ ਯਕੀਨ ਹੈ,
ਸਾਹਾਂ ਤੇ ਨਹੀ ਏ...!!!
ਮੇਰੇ ਸਾਹਾਂ ਨੁੰ ਤੇਰਾ ਏਹਸਾਸ ਹੈ,
ਤੂੰ ਮਿਲੇ ਜਾ ਨਾ ਮਿਲੇ,
ਜਿੰਦਗੀ ਵਿੱਚ ਮੇਰੇ ਦਿਲ ਨੂੰ,
ਸਿਰਫ਼ ਤੇਰੀ ਹੀ ਆਸ ਹੈ...!!!
ਜਦੋਂ ਤੁਸੀਂ ਮੇਰੀ ਫਿਕਰ ਕਰਦੇ ਹੋ ਨਾ,
ਉਦੋਂ ਮੈਨੂੰ ਜ਼ਿੰਦਗੀ,
ਜੰਨਤ ਜਿਹੀ ਲੱਗਣ ਲੱਗ ਜਾਂਦੀ ਹੈ...!!!
ਪਿਆਰ ਨੂੰ ਮਹਿਸੂਸ ਕਰ ਲੈਣਾ ਵੀ ਤਾਂ ਇਬਾਦਤ ਹੈ,
ਸ਼ੁਹ ਕੇ ਤਾਂ ਰੱਬ ਨੂੰ ਵੀ ਨੀ ਕਿਸੇ ਨੇ ਦੇਖਿਆ..!!!
ਚੱਲ ਮੰਨਿਆ ਕਿ ਤੂੰ ਮੇਰੀ ਕੁਝ ਨਹੀਂ ਲਗਦੀ,
ਤਾਂ ਮੇਰੇ ਦੇ ਦਿਲ 'ਚੋਂ ਹੁਣ ਤੱਕ ਤੂੰ,
ਗਈ ਕਿਉਂ ਨਹੀਂ...!!!
ਇੱਕੋ ਦਿਨ ਤੇ ਇਕੋ ਰਾਤ ਹੋ ਜਾਏ,
ਰੱਬ ਕਰਕੇ ਸਾਡੇ ਦੋਹਾਂ ਦੀ ਮੁਲਾਕਾਤ ਹੋ ਜਾਏ...!!!
ਦਿਲ ਦਰਿਆ ਸੁਮਦਰੋ ਡੂਘੇ,
ਕੌਣ ਦਿਲਾਂ ਦੀਆ ਜਾਣੇ,
ਦਿਲ ਓਥੇ ਦਈਏ ਜਿੱਥੇ,
ਅਗਲਾ ਕਦਰ ਵੀ ਜਾਣੇ...!!!
ਇਕ ਰੀਜ ਸੀ ਮੇਰੀ ਕੀ,
ਕਦੇ ਓਹ ਵੀ ਮਨਾਵੇ,
ਪਰ ਇਹ ਕਮਬਖਤ ਦਿਲ ਕਦੇ,
ਓਹਦੇ ਨਾਲ ਰੁਸਿਆ ਈ ਨਹੀ...!!!
ਛੱਡ ਦੇਵੋ ਅੜੀਆਂ ਜੀ ਮਾਲਕੋ,
ਮੇਰੇ ਵੱਲ ਕਰ ਲਵੋ ਗੌਰ ਜੀ,
ਬਾਂਹ ਫੜ ਮੇਰੇ ਨਾਲ ਚੱਲ ਕੇ,
ਮੇਰੀ ਵੀ ਬਣਾ ਦੇਵੋ ਟੌਰ ਜੀ...!!!
ਮੈਂ ਜ਼ਿੰਦਗ਼ੀ ਵੇਚੀ ਮੇਰੇ ਰੱਬ ਨੂੰ,
ਬੱਸ ਇੱਕ ਤੇਰੀ ਮੁਸਕਾਨ ਖਾਤਿਰ...!!!
ਨਾਮ ਦਿਲ ਉੱਤੇ ਲਿਖਿਆ ਮੈ,
ਬਾਹਾਂ ਤੇ ਨਹੀ ਏ,
ਜਿੰਨਾ ਤੇਰੇ ਤੇ ਯਕੀਨ ਹੈ,
ਸਾਹਾਂ ਤੇ ਨਹੀ ਏ...!!!
ਮੇਰੇ ਸਾਹਾਂ ਨੁੰ ਤੇਰਾ ਏਹਸਾਸ ਹੈ,
ਤੂੰ ਮਿਲੇ ਜਾ ਨਾ ਮਿਲੇ,
ਜਿੰਦਗੀ ਵਿੱਚ ਮੇਰੇ ਦਿਲ ਨੂੰ,
ਸਿਰਫ਼ ਤੇਰੀ ਹੀ ਆਸ ਹੈ...!!!
ਜਦੋਂ ਤੁਸੀਂ ਮੇਰੀ ਫਿਕਰ ਕਰਦੇ ਹੋ ਨਾ,
ਉਦੋਂ ਮੈਨੂੰ ਜ਼ਿੰਦਗੀ,
ਜੰਨਤ ਜਿਹੀ ਲੱਗਣ ਲੱਗ ਜਾਂਦੀ ਹੈ...!!!
ਪਿਆਰ ਨੂੰ ਮਹਿਸੂਸ ਕਰ ਲੈਣਾ ਵੀ ਤਾਂ ਇਬਾਦਤ ਹੈ,
ਸ਼ੁਹ ਕੇ ਤਾਂ ਰੱਬ ਨੂੰ ਵੀ ਨੀ ਕਿਸੇ ਨੇ ਦੇਖਿਆ..!!!
ਚੱਲ ਮੰਨਿਆ ਕਿ ਤੂੰ ਮੇਰੀ ਕੁਝ ਨਹੀਂ ਲਗਦੀ,
ਤਾਂ ਮੇਰੇ ਦੇ ਦਿਲ 'ਚੋਂ ਹੁਣ ਤੱਕ ਤੂੰ,
ਗਈ ਕਿਉਂ ਨਹੀਂ...!!!
ਇੱਕੋ ਦਿਨ ਤੇ ਇਕੋ ਰਾਤ ਹੋ ਜਾਏ,
ਰੱਬ ਕਰਕੇ ਸਾਡੇ ਦੋਹਾਂ ਦੀ ਮੁਲਾਕਾਤ ਹੋ ਜਾਏ...!!!
ਦਿਲ ਦਰਿਆ ਸੁਮਦਰੋ ਡੂਘੇ,
ਕੌਣ ਦਿਲਾਂ ਦੀਆ ਜਾਣੇ,
ਦਿਲ ਓਥੇ ਦਈਏ ਜਿੱਥੇ,
ਅਗਲਾ ਕਦਰ ਵੀ ਜਾਣੇ...!!!
ਲੋਕ ਬਦਲਦੇ ਹਨ, ਹਾਲਾਤ ਬਦਲਦੇ ਹਨ,
ਪਿਆਰ ਕਰਨ ਵਾਲੇ ਬਦਲ ਜਾਂਦੇ ਹਨ,
ਪਰ ਪਿਆਰ ਕਦੇ ਨਹੀਂ ਬਦਲਦਾ...!!!
ਨਫ਼ਰਤ ਆਕੜ ਤਿਆਗ ਕੇ ਹੀ,
ਮੇਲ ਹੁੰਦਾ ਰੂਹਾਂ ਦਾ ਝੁਕਣਾ ਹੀ ਪੈਂਦਾ,
ਸਜਨਾ ਪਾਣੀ ਪੀਣ ਲਈ ਖੂਹਾਂ ਦਾ...!!!
ਜ਼ਿੰਦਗ਼ੀ ਦੇ ਵਿੱਚ ਕੁੱਛ ਲੋਕ ਕੁੱਛ ਗੱਲਾਂ,
ਕੁੱਛ ਰਿਸ਼ਤੇ ਕਦੀ ਭੁਲਾਏ ਨਹੀ ਜਾ ਸਕਦੇ...!!!
ਚੰਨਾ ਮੈਂ ਤੇਰੀ ਚਾਨਣੀ ਤੂੰ ਬਣ ਪ੍ਰਸ਼ਾਵਾਂ,
ਵੇ ਤੇਰੇ ਵਿੱਚੋਂ ਰੱਬ ਦਿਸਦਾ,
ਕਿਵੇਂ ਤੇਰੇ ਵਲੋਂ ਮੁੱਖ ਪਰਤਾਵਾ...!!!
ਕਰਮਾਂ ਨਾਲ ਬਣਦਾ ਇਹ,
ਕਿਸੇ ਦੇ ਦਿਲ ਵਿੱਚ ਘਰ,
ਆਲ੍ਹਣੇ ਤਾਂ ਪੰਛੀ ਵੀ ਥਾਂ ਥਾਂ ਪਾ ਲੈਂਦੇ ਨੇ..!!!
ਮੁਹੱਬਤ ਖਾਸ ਐ ਮੇਰੇ ਲਈ,
ਉਸ ਤੋਂ ਖਾਸ ਐ ਤੂੰ ਸੱਜਣਾ,
ਦੀਦਾਰ ਲਈ ਤਰਸਣ ਅੱਖੀਆਂ,
ਮਿਲਣ ਨੂੰ ਤਰਸੇ ਰੂਹ ਸੱਜਣਾ...!!!!
ਤੂੰ ਮੈਨੂੰ ਉਹਦਾਂ ਦਾ ਲੱਗਦਾ ਹੈਂ,
ਜਿੱਦਾਂ ਦਾ ਕੋਈ ਵੀ ਨਹੀਂ...!!!
ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ,
ਬੱਸ ਇੱਕੋ ਜਾਨ ਮੇਰੀ ਆ,
ਜੋ ਬਾਹਲੀ ਮਿਠੀ ਆ...!!!
ਪਿਆਰ ਦਾ ਪਤਾ ਨਹੀ ਜਿੰਦਗੀ ਹੈ ਤੂੰ,
ਜਾਨ ਦਾ ਪਤਾ ਨਹੀ ਦਿਲ ਦੀ ਧੜਕਣ ਹੈ ਤੂੰ...!!!
ਰਿਸ਼ਤਾ ਦਿਲ ਤੋਂ ਹੋਣਾ ਚਾਹੀਦਾ ਹੈ,
ਸ਼ਬਦਾਂ ਤੋਂ ਨਹੀਂ,
ਪਰ ਨਾਰਾਜ਼ਗੀ ਸ਼ਬਦਾਂ ਤੋ ਹੋਣੀ ਚਾਹੀਦੀ ਹੈ,
ਪਰ ਪਿਆਰ ਕਦੇ ਨਹੀਂ ਬਦਲਦਾ...!!!
ਨਫ਼ਰਤ ਆਕੜ ਤਿਆਗ ਕੇ ਹੀ,
ਮੇਲ ਹੁੰਦਾ ਰੂਹਾਂ ਦਾ ਝੁਕਣਾ ਹੀ ਪੈਂਦਾ,
ਸਜਨਾ ਪਾਣੀ ਪੀਣ ਲਈ ਖੂਹਾਂ ਦਾ...!!!
ਜ਼ਿੰਦਗ਼ੀ ਦੇ ਵਿੱਚ ਕੁੱਛ ਲੋਕ ਕੁੱਛ ਗੱਲਾਂ,
ਕੁੱਛ ਰਿਸ਼ਤੇ ਕਦੀ ਭੁਲਾਏ ਨਹੀ ਜਾ ਸਕਦੇ...!!!
ਚੰਨਾ ਮੈਂ ਤੇਰੀ ਚਾਨਣੀ ਤੂੰ ਬਣ ਪ੍ਰਸ਼ਾਵਾਂ,
ਵੇ ਤੇਰੇ ਵਿੱਚੋਂ ਰੱਬ ਦਿਸਦਾ,
ਕਿਵੇਂ ਤੇਰੇ ਵਲੋਂ ਮੁੱਖ ਪਰਤਾਵਾ...!!!
ਕਰਮਾਂ ਨਾਲ ਬਣਦਾ ਇਹ,
ਕਿਸੇ ਦੇ ਦਿਲ ਵਿੱਚ ਘਰ,
ਆਲ੍ਹਣੇ ਤਾਂ ਪੰਛੀ ਵੀ ਥਾਂ ਥਾਂ ਪਾ ਲੈਂਦੇ ਨੇ..!!!
ਮੁਹੱਬਤ ਖਾਸ ਐ ਮੇਰੇ ਲਈ,
ਉਸ ਤੋਂ ਖਾਸ ਐ ਤੂੰ ਸੱਜਣਾ,
ਦੀਦਾਰ ਲਈ ਤਰਸਣ ਅੱਖੀਆਂ,
ਮਿਲਣ ਨੂੰ ਤਰਸੇ ਰੂਹ ਸੱਜਣਾ...!!!!
ਤੂੰ ਮੈਨੂੰ ਉਹਦਾਂ ਦਾ ਲੱਗਦਾ ਹੈਂ,
ਜਿੱਦਾਂ ਦਾ ਕੋਈ ਵੀ ਨਹੀਂ...!!!
ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ,
ਬੱਸ ਇੱਕੋ ਜਾਨ ਮੇਰੀ ਆ,
ਜੋ ਬਾਹਲੀ ਮਿਠੀ ਆ...!!!
ਪਿਆਰ ਦਾ ਪਤਾ ਨਹੀ ਜਿੰਦਗੀ ਹੈ ਤੂੰ,
ਜਾਨ ਦਾ ਪਤਾ ਨਹੀ ਦਿਲ ਦੀ ਧੜਕਣ ਹੈ ਤੂੰ...!!!
ਰਿਸ਼ਤਾ ਦਿਲ ਤੋਂ ਹੋਣਾ ਚਾਹੀਦਾ ਹੈ,
ਸ਼ਬਦਾਂ ਤੋਂ ਨਹੀਂ,
ਪਰ ਨਾਰਾਜ਼ਗੀ ਸ਼ਬਦਾਂ ਤੋ ਹੋਣੀ ਚਾਹੀਦੀ ਹੈ,
ਦਿਲ ਤੋਂ ਨਹੀਂ...!!!
ਉਹਨਾਂ ਨੂੰ ਪੂੱਛ ਲਵੋ ਇਸ਼ਕ ਦੀ ਕੀਮਤ,
ਅਸੀਂ ਤਾਂ ਜਨਾਬ ਬਸ ਚਾਹ ਦੇ ਕੱਪ ਤੇ ਵਿਕ ਜਾਵਾਂਗੇ...!!!
ਅਪਣੇ ਸੁਭਾਅ ਦੇ ਉਲਟ,
ਉਹ ਅੱਜ ਮੁਸਕਰਾ ਪਏ,
ਵੇਖੋ ਗੁਲਾਬ ਖਿੜ ਪਿਐ,
ਆਖ਼ਿਰ ਚਟਾਨ ’ਤੇ...!!!
ਸੁਣਾਗੇ ਤੇਰੀ ਹਰ ਗਲ,
ਤੁ ਕੋਲ ਬੈਠ ਕੇ ਰੀਜ਼ ਨਾਲ ਤੇ ਬੋਲ...!!!
ਤੇਰੇ ਝੂਠ ਤੇ ਵੀ ਸੱਚ ਵਾਂਗ਼,
ਐਤਬਾਰ ਕਰਦੇ ਆਂ,
ਕਿ ਕਰੀਏ ਸੱਜਣਾ ਅਸੀਂ ਤੈਨੂੰ,
ਪਿਆਰ ਕਰਦੇ ਆ...!!!!
ਉਹਨਾਂ ਨੂੰ ਪੂੱਛ ਲਵੋ ਇਸ਼ਕ ਦੀ ਕੀਮਤ,
ਅਸੀਂ ਤਾਂ ਜਨਾਬ ਬਸ ਚਾਹ ਦੇ ਕੱਪ ਤੇ ਵਿਕ ਜਾਵਾਂਗੇ...!!!
ਅਪਣੇ ਸੁਭਾਅ ਦੇ ਉਲਟ,
ਉਹ ਅੱਜ ਮੁਸਕਰਾ ਪਏ,
ਵੇਖੋ ਗੁਲਾਬ ਖਿੜ ਪਿਐ,
ਆਖ਼ਿਰ ਚਟਾਨ ’ਤੇ...!!!
ਸੁਣਾਗੇ ਤੇਰੀ ਹਰ ਗਲ,
ਤੁ ਕੋਲ ਬੈਠ ਕੇ ਰੀਜ਼ ਨਾਲ ਤੇ ਬੋਲ...!!!
ਤੇਰੇ ਝੂਠ ਤੇ ਵੀ ਸੱਚ ਵਾਂਗ਼,
ਐਤਬਾਰ ਕਰਦੇ ਆਂ,
ਕਿ ਕਰੀਏ ਸੱਜਣਾ ਅਸੀਂ ਤੈਨੂੰ,
ਪਿਆਰ ਕਰਦੇ ਆ...!!!!
ਮੈਨੂੰ ਮੇਰੇ ਕੱਲ੍ਹ ਦੀ ਪਰਵਾਹ ਨਹੀਂ ਹੈ,
ਪਰ ਤੁਹਾਨੂੰ ਪਾਉਣ ਦੀ ਇੱਛਾ ਕਾਇਮ ਰਹੇਗੀ ...!!!
ਸਾਰੇਆ ਦੀ ਜਿੰਦਗੀ ਵਿੱਚ ਇੱਕ ਅਜੇਹਾ,
ਇੰਨਸਾਨ ਜਰੂਰ ਹੋਣਾ ਚਾਹੀਦਾ,
ਜੋਂ ਸੱਚੇ ਦਿਲ ਨਾਲ,
ਓਸਨੂੰ ਪਿਆਰ ਕਰੇ...!!!!
ਅਜੀਬ ਅਦਾ ਹੈ ਤੇਰੇ ਦਿਲ ਦੀ ਵੀ,
ਨਜਰਾਂ ਵੀ ਸਾਡੇ ਤੇ,
ਤੇ ਨਰਾਜਗੀ ਵੀ ਸਾਡੇ ਨਾਲ ਹੈ,
ਸ਼ਿਕਾਇਤ ਵੀ ਸਾਡੇ ਨਾਲ ਤੇ,
ਪਿਆਰ ਵੀ ਸਾਡੇ ਹੀ ਨਾਲ ਹੈ...!!!
ਕੋਈ ਲੰਬੀ ਗੱਲ ਨਹੀਂ ਹੈ ਸਾਡੇ ਪਿਆਰਦੀ,
ਮੈਨੂੰ ਉਹਦੀ ਸਰਦਾਰੀ ਪਸੰਦ,
ਤੇ ਉਹਨੂੰ ਮੇਰੀ ਸਾਦਗੀ...!!!
ਪਿਆਰ ਓਹ ਜੋ ਜਜ਼ਬਾਤਾ ਨੂੰ ਸਮਝ ਸਕੇ,
ਮੁਹੱਬਤ ਓਹ ਜੋ ਅਹਿਸਾਸ ਨੂੰ ਸਮਝ ਸਕੇ,
ਮਿਲ ਜਾਂਦੇ ਨੇ ਮੇਰੇ ਵਰਗੇ ਆਪਣਾ ਕਹਿਣ ਵਾਲੇ,
ਪਰ ਆਪਣਾ ਓਹ ਜੋ ਬਿਨਾ ਕਹੇ,
ਹਰ ਬਾਤ ਨੂੰ ਸਮਝ ਸਕੇ...!!!!
ਕੋਈ ਗੱਲ ਤਾਂ ਤੇਰੇ ਵਿੱਚ ਜ਼ਰੂਰ ਏ ਸੱਜਣਾਂ,
ਇਹਨੀਂ ਛੇਤੀ ਤਾਂ ਦਿਲ ਸਾਡਾ ਬੇਈਮਾਨ ਨੀਂ ਹੁੰਦਾ...!!!
ਸਿਰਫ ਦੋ ਹੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ,
ਇੱਕ ਤੂੰ ਤੇ ਇੱਕ ਤੇਰਾ ਸਾਥ..!!!!
ਮੈ ਹੁਣ ਨਾ ਤੇਨੂੰ ਖੋਣਾ ਚਾਹੂੰਦਾ ਹਾਂ,
ਨਾਂ ਹੁਣ ਤੇਰੀਆ ਯਾਦਾ ਵਿੱਚ,
ਰੋਣਾ ਚਾਹੁੰਦਾ ਹਾਂ....!!!!
ਬਸ ਤੇਰਾ ਸਾਥ ਮਿਲੇ ਮੈਨੂੰ ਹਰ ਪੱਲ,
ਬਸ ਐਨੀ ਜਹੀ ਗੱਲ,
ਤੇਨੂੰ ਸਮਝਾਨਾ ਚਾਹੂੰਦਾ ਹਾਂ...!!!
ਬਹੁਤ ਚੰਗਾ ਲੱਗਦਾ ਹੈ ਜਦੋਂ ਕੋਈ
ਸਾਡੀ ਪਰਵਾਹ ਸਾਡੇ ਤੋਂ ਵੀ ਜ਼ਿਆਦਾ ਕਰਦਾ ਹੈ..!!!
ਤੇਰੇ ਖਿਆਲ ਵੀ ਅਖ਼ਬਾਰ ਵਰਗੇ ਨੇ,
ਇੱਕ ਦਿਨ ਵੀ ਛੁੱਟੀ ਨਈ ਕਰਦੇ...!!!!
ਤੇਰੇ ਵੱਲ ਤੱਕਾਂ ਤਾ ,
ਚਿੱਤ ਨੂੰ ਮਿਲ ਜਾਂਦਾ ਸਕੂਨ ਵੇ,
ਅੱਧਾ ਕਿੱਲੋ ਵੱਧ ਜਾਂਦਾ,
ਮੇਰੇ ਵਿਚ ਖੂਨ ਵੇ..!!!
ਪਾਣੀ ਦੀ ਛੱਲ ,
ਤੇ ਤੇਰੇ ਨਾਲ ਗੱਲ ,
ਦੋ ਹੀ ਚੀਜ਼ਾਂ ਸੁਕੂਨ ਦੇ ਰਹਿਆ ਅੱਜ ਕੱਲ...!!!
ਨੈਣਾ ਨਾਲ ਨੈਣਾ ਦੀ ਗੱਲ ਨੂੰ ਤੂੰ ਪੜ ਵੇ,
ਅੱਜ ਤੋਂ ਮੈਂ ਤੇਰੀ ਹੋਈ ਹੱਥ ਮੇਰਾ ਫੜ ਵੇ..!!!
ਤੇਰੇ ਖਿਆਲ ਵੀ ਅਖ਼ਬਾਰ ਵਰਗੇ ਨੇ,
ਇੱਕ ਦਿਨ ਵੀ ਛੁੱਟੀ ਨਈ ਕਰਦੇ...!!!!
ਤੇਰੇ ਵੱਲ ਤੱਕਾਂ ਤਾ ,
ਚਿੱਤ ਨੂੰ ਮਿਲ ਜਾਂਦਾ ਸਕੂਨ ਵੇ,
ਅੱਧਾ ਕਿੱਲੋ ਵੱਧ ਜਾਂਦਾ,
ਮੇਰੇ ਵਿਚ ਖੂਨ ਵੇ..!!!
ਪਾਣੀ ਦੀ ਛੱਲ ,
ਤੇ ਤੇਰੇ ਨਾਲ ਗੱਲ ,
ਦੋ ਹੀ ਚੀਜ਼ਾਂ ਸੁਕੂਨ ਦੇ ਰਹਿਆ ਅੱਜ ਕੱਲ...!!!
ਨੈਣਾ ਨਾਲ ਨੈਣਾ ਦੀ ਗੱਲ ਨੂੰ ਤੂੰ ਪੜ ਵੇ,
ਅੱਜ ਤੋਂ ਮੈਂ ਤੇਰੀ ਹੋਈ ਹੱਥ ਮੇਰਾ ਫੜ ਵੇ..!!!
ਕਿਉਂ ਜੀਵਾਂ ਬਿਨ ਤੇਰੇ ਜੀਣ ਦੀ ਵਜਾਹ ਕੋਈ ਨਾਂ,
ਬਿਨ ਤੇਰੇ ਇਹ ਸਾਹਾਂ ਦਾ ਪਲ ਦਾ ਵਸਾਹ ਕੋਈ ਨਾਂ...!!!
ਜਿੱਥੇ ਦਿਲ ਤੋ ਲੱਗੀਆਂ ਹੋਣ ਉੱਥੇ ਕੁੱਝ ਲੁਕੋਇਆ ਨਾ ਕਰੋ,
ਹਾਸੇ ਵੰਡਿਆ ਕਰੋ ਜਨਾਬ ਖੋਹਿਆ ਨਾ ਕਰੋ...!!!
ਪਿਆਰ ਇੱਕ ਅਹਿਸਾਸ ਹੈ,
ਜੋ ਦੋ ਪਿਆਰ ਕਰਣ ਵਾਲਿਆਂ ਨੂੰ,
ਆਪਸ ਵਿੱਚ ਮਿਲਾ ਦਿੰਦਾ ਹੈ...!!!
ਪਿਆਰ ਵੀ ਬਹੁਤ ਅਜੀਬ ਹੈ,
ਜਿਸ ਇਨਸਾਨ ਨੂੰ ਪਾਇਆ ਵੀ ਨਾਹੋਵੇ,
ਉਸ ਨੂੰ ਵੀ ਖੋਣ ਦਾ ਡਰ ਲੱਗਾ ਰਹਿੰਦਾ ਹੈ..!!!
ਸਿਰਫ ਦੋ ਹੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ,
ਇੱਕ ਤੂੰ ਤੇ ਇੱਕ ਤੇਰਾ ਸਾਥ...!!!
ਫਿੱਕੀ ਚਾਹ ਵੀ ਓਦੋ ਮਿੱਠੀ ਮਿੱਠੀ ਲੱਗਦੀ,
ਲੱਗੇ ਜੇਠ ਦੀ ਲੋਅ ਜਿਵੇਂ ਸੀਤ ਕੋਈ ਵੱਗਦੀ,
ਮੁਹੱਬਤਾਂ ਦਾ ਬੂਟਾ ਫੇਰ ਦਿਲ ਵਿੱਚ ਖਿਲਦਾ,
ਦਿਨ ਲੰਘਦੇ ਨੇ ਸੋਹਣੇ ਜਦੋ ਖਾਸ ਕੋਈ ਮਿਲਦਾ..!!!
ਮੁੱਹਬਤ ਖ਼ੁਸ਼ਬੂ ਹੈ,
ਤੇ ਖ਼ੁਸ਼ਬੂ ਪਾਬੰਦੀ ਚ ਨਹੀਂ ਰੱਖੀ ਜਾਂਦੀ...!!!
ਕਿਸਮਤ ਆਪਣੀ ਰੱਬ ਤੋਂ,
ਲਿਖਵਾ ਕੇ ਲਿਆਏ ਹਾਂ,
ਇੰਝ ਤਾਂ ਨੀਂ ਸੱਜਣਾ,
ਤੇਰੇ ਏਨੇ ਕਰੀਬ ਆਏ ਹਾਂ...!!!
ਕਿੰਨਾ ਪਿਆਰ ਹੈ ਤੇਰੇ ਨਾਲ ,
ਇਹ ਕਹਿਣਾ ਨਹੀ ਆਉਦਾ,
ਬਸ ਏਨਾ ਜਾਣਦਾ ਹਾਂ ਤੇਰੇ ਬਿਨਾਂ,
ਮੈਨੂੰ ਹੁਣ ਰਹਿਣਾ ਨਹੀ ਆਉਦਾ...!!!
ਜ਼ਿੰਦਗੀ ਚ ਇੱਕ ਇਨਸਾਨ,
ਅਹਿਜਾ ਜ਼ਰੂਰ ਹੋਣਾ ਚਾਹੀਦੈ,
ਜੀਹਦੇ ਨਾਲ ਅਸੀਂ ਆਪਣੀ ਸਾਰੀਆਂ,
ਗੱਲਾਂ ਸ਼ੇਅਰ ਕਰ ਸਕੀਏ...!!!
ਹੁਣ ਪਿਆਰ ਵੀ ਅਸੀ,
ਸਾਇਰੀ ਵਿਚ ਕਰਾਗੇ,
ਕਿੰਨਾ ਪਿਆਰ ਆ ਉਹਨਾਂ ਨਾਲ,
ਹੁਣ ਬੋਲ ਕੇ ਨਹੀ ਲਿਖ ਕੇ ਬਿਆਨ ਕਰਾਂਗੇ...!!!
ਇੱਕ ਤੇਰੀ ਮੇਰੀ ਜੋੜੀ,
ਉੱਤੋ ਦੋਨਾ ਨੂੰ ਅਕਲ ਥੋੜੀ,
ਲੜਦੇ ਭਾਵੇ ਲੱਖ ਰਹਿਏ,
ਪਰ ਅੰਦਰੋਂ ਪਿਆਰ ਵੀ ਕਰਦੇ ਚੋਰੀ ਚੋਰੀ...!!!
ਲੱਖਾਂ ਚਿਹਰੇ ਦੇਖੇ ਇਸ ਦੁਨੀਆਂ ਤੇ,
ਸੋਹਣਿਆਂ ਪਰ ਤੇਰੇ ਵਾਂਗੂ,
ਕੋਈ ਦਿਲ ਉੱਤੇ ਟਿਕਿਆ ਨੀ...!!!!
ਛੋਟੀ ਜਿਹੀ ਜਿੰਦ,
ਅਰਮਾਨ ਬਹੁਤ ਨੇ,
ਹਮਦਰਦ ਕੋਈ ਨਹੀ,
ਇਨਸਾਨ ਬਹੁਤ ਨੇ,
ਦਿਲ ਦਾ ਦਰਦ ਸੁਣਾਈਏ ਕਿਸ ਨੂੰ,
ਦਿਲ ਦੇ ਜੋ ਕਰੀਬ ਨੇ ਉਹ ਅਣਜਾਣ ਬਹੁਤ ਨੇ...!!!

