Sad shayari 2 line heart touching in punjabi 002

0


 

Sad shayari 2 line heart touching in punjabi 002



हेल्लो दोस्तों आज हम लेकर आये है पंजाबी दर्द भरी शायरी,दुःख भरी शायरी sad two line shayari in hindi दो लाइन की शायरी और भी बहुत अच्छी अच्छी शायरी  के प्रकार अगर आपको शायरी पसंद आये हमारे ब्लॉग को फॉलो जरुर करना कोई कमी हो तो भी कमेंट में जरुर बताना साथ में जिस शब्द पर शायरी  चाहिए तो जरुर बताना 




ਬੜੀ ਰੀਝ ਨਾਲ ਤੋੜਕੇ ਸੁੱਟਿਆ ਲਗਦਾ,
ਨਹੀਂ ਤੇ ਚੇਹਰੇ ਦੀ ਰੌਣਕ ਐਵੇਂ ਤਾਂ ਨੀ ਉੱਡਦੀ...!!!








ਜਿਸਦੇ ਦੀਦਾਰ ਲਈ ਇਹ ਅੱਖਾਂ,
ਅੱਜ ਕੱਲ ਰੋਂਦੀਆ ਰਹਿੰਦੀਆਂ ਨੇ,
ਸਹੁੰ ਉਸ ਰੱਬ ਦੀ ਇਸ ਅੱਖਾਂ ਨੇ,
ਉਸਨੂੰ ਰੱਜਕੇ ਦੇਖਿਆ ਵੀ ਨਹੀ....!!!








ਕੌਣ ਭੁਲਾ ਸਕਦਾ ਹੈ ਕਿਸੇ ਨੂੰ, 
ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ ਨੇ..!!!








ਟੁੱਟੀਆਂ ਹੋਇਆ ਚੀਜ਼ਾਂ,
ਦਿਲਾਸਿਆਂ ਨਾਲ ਕਿੱਥੇ ਜੁੜਦੀਆਂ ਨੇ...!!!








ਦਿਲ ਦੀਆਂ ਹਸਰਤਾ ਤੋਂ ਅਰਾਮ ਹੋ ਜਾਵੇ,
ਤੂੰ ਖੇਡ ਉਹੀ ਬਾਜੀ ਕਿ ਸਭ ਤਮਾਮ ਹੋ ਜਾਵੇ..!!!








ਇੰਨੇ ਗੁਸੇ-ਗਿਲੇ ਨੇ ਤਾ ਜਾ ਸੱਜਣਾ ਤੈਨੂੰ ਆਜਾਦ ਕੀਤਾ,
ਲਗਦਾ ਪਿਆਰ ਨਹੀਂ ਇਹਸਾਨ ਕਰਦਾ ਐ..!!!







ਉਸ ਦੇ ਜਾਣ ਤੋ ਬਾਦ ਜਿੰਦਗੀ ਵਿਚ,
ਹਨੇਰਾ ਜਿਹਾ ਹੋ ਗਿਆ,
ਸਮਝ ਨਹੀ ਆਉਦੀ ਜਿੰਦਗੀ,
ਨੂੰ ਕਿਸ ਤਰਾਂ ਜਿਵਾ..!!!








ਕਿ ਬਸ ਗਲਤਫਹਿਮੀ ‘ਚ ਟੁੱਟ ਗਿਆ,
ਉਹ ਰਿਸ਼ਤਾ ਸਾਡਾ,ਨਹੀਂ ਵਾਅਦੇ ਤਾਂ ਉਹਦੇ,
ਅਗਲੇ ਜਨਮ ਤੱਕ ਦੇ ਸੀ...!!!!







ਵਫਾ ਸਿੱਖਣੀ ਹੈ ਤਾਂ ਮੌਤ ਤੋਂ ਸਿੱਖੋ,
ਜਿਹੜੀ ਇੱਕ ਵਾਰ ਆਪਣਾਬਣਾ ਲਵੇ,
ਤਾਂ ਕਿਸੇ ਹੋਰ ਦਾ ਹੋਣ ਨਹੀ ਦਿੰਦੀ ...!!!







ਮੈਂ ਤੇਰੀ ਉਹ ਯਾਦ ਹਾਂ,
ਜਿਸਨੂੰ ਤੂੰ ਅਕਸਰ ਭੁੱਲ ਜਾਂਦੀ...!!!








ਮੇਰੀ ਮੌਤ ਤੇ ਖਤਮ ਹੋ ਜਾਣਗੇ ਅਫਸਾਨੇ ਤਮਾਮ ,
ਮਿਲ ਬੈਠ ਕੇ ਰੋਣਗੇ ਆਪਣੇ ਅਤੇ ਬੇਗਾਨੇ ਤਮਾਮ ...!!!






ਹਰ ਕਦਮ ਤੇ ਬਦਲ ਰਿਹਾ ਮੌਸਮ
ਐਨ ਤੇਰੇ ਸੁਭਾ ਜਿਹਾ ਲਗਦੈ...!!!







ਵਕਤ  ਬੜਾ ਬੇਈਮਾਨ ਹੈ ਖੁਸ਼ੀਵੇਲੇ ਦੋ ਪਲ ਦਾ,
ਤੇ ਗ਼ਮ  ਵੇਲੇ ਮੁੱਕਦਾ ਹੀ ਨਹੀ..!!!







ਰਾਤੋ ਕੋ ਉਠ ਉਠ ਕਰ ਜਿਨ ਕੇ ਲੀਏ ਰੋਤੇ ਹੈ,
ਵੋ ਆਪਣੇ ਮਕਾਨੋ ਮੇ ਆਰਾਮ ਸੇ ਸੋਤੇ ਹੈ..!!!







ਬਹੁਤ ਲੋਕੀ ਪੁੱਛਦੇ ਨੇਂ ਕਿਸਦੇ ਲਈ ਲਿਖਦੇ ਹੋ,
ਦਿਲ ਜਵਾਬ ਦਿੰਦਾ ਹੈ ਕਿ ਕਾਸ਼ ਕੋਈ ਹੁੰਦਾ...!!!







ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈ ਦਾ,
ਛੱਡਣਾ ਹੀ ਹੋਵੇ ਤਾਂ ਪਹਿਲਾਂ ਦਿਲ ਹੀ ਨੀ ਲਾਈਦਾ...!!!







ਕਿੰਨਾ ਦਰਦ ਲਈ ਬੈਠੀ ਹੈ ਮੇਰੀ ਤਨਹਾਈ,
ਹਜ਼ਾਰਾਂ ਆਪਣੇ ਨੇਂ ਪਰ ਯਾਦ ਤੇਰੀ ਆਉਂਦੀ ਆ...!!!







ਅੱਜ ਜਿਸਮ ਵਿੱਚ ਜਾਨ ਹੈ ਤਾਂ ਦੇਖਦੇ ਵੀ ਨਹੀਂ ਲੋਕ,
ਜਦੋਂ ਰੂਹ ਨਿਕਲ ਗਈ ਤਾਂ ਕਫਨ ਉੁਠਾ ਉਠਾ ਦੇਖਣਗੇ.. !!!






ਜਿਸਦੇ ਦੀਦਾਰ ਲਈ ਇਹ ਅੱਖਾਂ ਅੱਜ ਕੱਲ ਰੋਂਦੀਆ ਰਹਿੰਦੀਆਂ ਨੇ ,
ਸਹੁੰ ਉਸ ਰੱਬ ਦੀ ਇਸ ਅੱਖਾਂ ਨੇ ਉਸਨੂੰ ਰੱਜਕੇ ਦੇਖਿਆ ਵੀ ਨਹੀ...!!!





ਜਿਨਾ ਨਾਲ ਸਾਰੀਆਂ ਖੁਸ਼ੀਆਂ ਸੋਚੀਆਂ ਹੁੰਦੀਆ ,
ਉਹ ਸਾਰੀਆਂ ਖੁਸ਼ੀਆਂ ਖੋਹ ਕੇ ਲੈ ਜਾਂਦੇ ਨੇ..!!!

एक टिप्पणी भेजें

0टिप्पणियाँ
एक टिप्पणी भेजें (0)