Broken heart shayari in punjabi 2 lines
हेलो दोस्तों गुड मॉर्निंग कैसे हो आप उम्मीद करता हु आप लोग अच्छे ही होंगे दोस्तों आज में आपके लिए लेकर आया हूं पंजाबी में बहुत ही अच्छी अच्छी ओर दुखी करने वाली पंजाबी शायरी पंजाबी लव शायरी, पंजाबी अनमोल वचन
ओर भी बहुत सारे टॉपिक पर पंजाबी शायरी का मजा लीजिए इसके अलावा लव कप्पल शायरी और स्टेटस जिसमें आप अपने दोस्तों ,गर्लफ्रेंड और बॉयफ्रेंड इसके अलावा अपने पति पत्नी को शेयर कर सकते है आप अपने चाहने वालों को भी शेयर कर सकते है एक बार जरूर लव शायरी को जरूर पढ़ें और आगे भी शेयर करें शायरी अच्छी लगी तो कमेंट बॉक्स में बताया करे कोई कमी रह जाए तो वो भी जरूर बताए जिस से की आगे आने वाली पोस्ट में हम सुधार कर सके। इसके अलावा आपको इस ब्लॉग पर हर तरह की शायरी मिलेगी जिसमे की sad shayari,love shayari,couple shayari,good morning shayari, good night shayari akelapan shayari,kismat shayari, dukhi shayari, Dhokha shayari और भी बहुत सारे टॉपिक पर आपके शायरी मिलेगी
इसके अलावा आपको इस ब्लॉग पर सुविचार भी देखने को मिलेंगे इसके अलावा अच्छी अच्छी बातें भी देखने को मिलेगी।
इसके अलावा आपको इस ब्लॉग पर धार्मिक शायरी और सुविचार भी देखने को मिल जाएंगे
तो आपसे निवेदन है कि हमारे ब्लॉग को फॉलो जरूर करे
💔💔💔💔💔💔💔💔💔💔💔💔💔💔💔💔
ਚਾਰ ਕੱਢਦਾ ਹਾਂ ਮੈਂ ਇੱਕ ਪਲ ਨੂੰ ਵੀ,
ਪਰ ਉਸ ਵੇਲੇ ਦੀ ਮੇਰੀ ਰਾਤ ਬੇਰੰਗ ਹੋ ਜਾਂਦੀ ਹੈ...!!!
💔💔💔💔💔💔💔💔💔💔💔💔💔💔💔💔
ਕਿਵੇਂ ਕਰਾਂ ਮੈਂ ਖ਼ੁਦ ਨੂੰ ਤੇਰੇ ਕਾਬਿਲ ਐ ਜ਼ਿੰਦਗੀ,
ਜਦੋਂ ਮੈਂ ਆਦਤਾਂ ਬਦਲਦਾ ਹਾਂ,
ਤੂੰ ਸ਼ਰਤਾਂ ਬਦਲ ਦਿੰਦੀ ਏ...!!!
💔💔💔💔💔💔💔💔💔💔💔💔💔💔💔💔
ਸਬਕ ਸੀ ਜ਼ਿੰਦਗੀ ਦਾ,
ਮੈਨੂੰ ਲੱਗਾ ਮੁਹੱਬਤ ਸੀ...!!!
💔💔💔💔💔💔💔💔💔💔💔💔💔💔💔💔
ਜੋ ਗੱਲ ਕਿਹਨੀ ਸੀ ਦਿਲ ਦੀ,
ਮੈਂ ਉਹ ਬੁਲਾ ਤੇ ਆਉਂਦੀ ਮੁੜ ਗਈ ਐ...!!!
💔💔💔💔💔💔💔💔💔💔💔💔💔💔💔💔
ਅੰਦਰ ਪੀੜਾਂ ਬੁੱਲ੍ਹਾਂ ਤੇ ਹਾਸੇ,
ਨਾ ਚਾਹੁੰਦੇ ਵੀ ਕਰਨੇ ਪੈਂਦੇ ਸੱਜਣਾ ਜਗਤ ਤਮਾਸ਼ੇ...!!!
💔💔💔💔💔💔💔💔💔💔💔💔💔💔💔💔
ਖੂਹ ਦਾ ਪਾਣੀ ਸਮੇਂ ਨਾਲ ਸੁੱਕ ਜਾਂਦਾ,
ਗੱਲਬਾਤ ਘਟਦੀ ਰਹੇ ਰਿਸ਼ਤਾ ਮੁੱਕ ਜਾਂਦਾ...!!!
💔💔💔💔💔💔💔💔💔💔💔💔💔💔💔💔
ਦਰਦ ਹੁੰਦਾ ਬੱਸ ਇਹ ਸੋਚ ਕੇ ਕਿ,
ਤੇਰੇ ਕੋਲ ਸਭ ਲਈ ਸਮਾਂ ਹੈ ਬੱਸ ਮੈਨੂੰ ਛੱਡ ਕੇ...!!!
💔💔💔💔💔💔💔💔💔💔💔💔💔💔💔💔
ਮੈਂ ਦਰਦ ਛੁਪਾਣੇ ਕੀ ਸ਼ੁਰੂ ਕੀਤੇ,
ਮੈਨੂੰ ਦੁਨੀਆਂ ਹਸਮੁੱਖ ਕਹਿਣ ਲੱਗ ਪਈ...!!!
💔💔💔💔💔💔💔💔💔💔💔💔💔💔💔💔
ਕਾਸ਼ ਕਦਮਾਂ ਤੇਰਿਆਂ ਨੂੰ ਛੋਹਣ ਦਾ ਮੌਕਾ ਮਿਲੇ,
ਇੱਕ ਵਾਰੀ ਤੇਰੇ ਗਲ ਲੱਗ ਰੋਣ ਦਾ ਮੌਕਾ ਮਿਲੇ...!!!
💔💔💔💔💔💔💔💔💔💔💔💔💔💔💔💔
ਇਸ ਤੋਂ ਪਰੇ ਕੀ ਹੋਣੀ ਸਾਡੀ ਭਲਾ ਤਬਾਹੀ,
ਸਾਡੇ ਖ਼ਿਲਾਫ਼ ਸਾਡੇ ਹੀ ਅੱਜ ਦੇ ਰਹੇ ਗਵਾਹੀ...!!!
💔💔💔💔💔💔💔💔💔💔💔💔💔💔💔💔
ਅਣਗਿਣਤ ਦੁਆਵਾ ਤੇਰੇ ਲਈ,
ਭਾਵੇਂ ਅਸੀਂ ਤੇਰੇ ਕੁੱਝ ਵੀ ਨਹੀਂ...!!!
💔💔💔💔💔💔💔💔💔💔💔💔💔💔💔💔
ਕੁਝ ਲੋਕ ਮਿਲਦੇ ਨੇ ਕਿਸਮਤ ਨਾਲ,
ਪਰ ਉਹਨਾਂ ਦਾ ਮਿਲਣਾ ਕਿਸਮਤ ਚ ਨੀ ਹੁੰਦਾ...!!!
💔💔💔💔💔💔💔💔💔💔💔💔💔💔💔💔
ਜਦੋਂ ਵਕਤ ਤੇ ਹਾਲਾਤ ਖ਼ਰਾਬ ਹੋਣ,
ਤਾਂ ਫਿਰ ਬਹੁਤ ਕੁਝ ਸੁਣਨਾ ਤੇ ਸਹਿਣਾ ਪੈਂਦਾ ਹੈ...!!!
💔💔💔💔💔💔💔💔💔💔💔💔💔💔💔💔
ਜਿਹਨੂੰ ਕਿਸਮਤ ਰਵਾਉਣਾ ਚਾਹੇ,
ਓਹਨੂੰ ਬੇਕਦਰਾਂ ਨਾਲ ਮੁਹੱਬਤ ਹੋ ਜਾਂਦੀ ਏ...!!!
💔💔💔💔💔💔💔💔💔💔💔💔💔💔💔💔
ਵਕਤ ਬੜਾ ਬੇਈਮਾਨ ਹੈ ਖੁਸ਼ੀ ਵੇਲੇ ਦੋ ਪਲ ਦਾ,
ਤੇ ਗ਼ਮ ਵੇਲੇ ਮੁੱਕਦਾ ਹੀ ਨਹੀ...!!!
💔💔💔💔💔💔💔💔💔💔💔💔💔💔💔💔
ਜਿਨ੍ਹਾਂ ਦੇ ਦੀਦਾਰ ਨੂੰ ਦਿਲ ਤਰਸਦਾ,
ਉਹ ਸਾਨੂੰ ਯਾਦ ਹੀ ਨੀ ਕਰਦੇ...!!!
💔💔💔💔💔💔💔💔💔💔💔💔💔💔💔💔
ਕਿੰਨੀ ਵੀ ਸ਼ਿੱਦਤ ਨਾਲ ਨਿਭਾ ਲਵੋ ਤੁਸੀਂ ਰਿਸ਼ਤੇ,
ਬਦਲਣ ਵਾਲੇ ਬਦਲ ਹੀ ਜਾਂਦੇ ਨੇ...!!!
💔💔💔💔💔💔💔💔💔💔💔💔💔💔💔💔
ਮੈਨੂੰ ਕਹਿੰਦੀ ਤੇਰੀਆਂ ਅੱਖਾਂ ਬਹੁਤ ਸੋਹਣੀਆ,
ਮੈਂ ਕਿਹਾ ਮੀਂਹ ਤੋਂ ਬਾਅਦ ਅਕਸਰ,
ਮੌਸਮ ਸੋਹਣਾ ਹੋ ਜਾਂਦਾ ਏ...!!!
💔💔💔💔💔💔💔💔💔💔💔💔💔💔💔💔
ਜ਼ਿੰਦਗੀ ਦੇ ਰੰਗ ਵੇ ਸੱਜਣਾ,
ਤੇਰੇ ਸੀ ਸੰਗ ਵੇ ਸੱਜਣਾ,
ਓ ਦਿਨ ਚੇਤੇ ਆਉਂਦੇ,
ਜੋ ਗਏ ਨੇ ਲੰਘ ਵੇ ਸੱਜਣਾ...!!!
💔💔💔💔💔💔💔💔💔💔💔💔💔💔💔💔
ਚਾਹ ਦੇ ਆਖਰੀ ਘੁੱਟ ਵਰਗੀਆਂ ਨੇ ਯਾਦਾਂ ਉੁਸਦੀਆਂ,
ਨਾ ਤਾਂ ਖਤਮ ਕਰਨਾ ਚੰਗਾ,
ਲੱਗਦਾ ਤੇ ਨਾ ਹੀ ਛੱਡਣਾ...!!!
💔💔💔💔💔💔💔💔💔💔💔💔💔💔💔💔
ਮੈਂ ਸਾਰੀ ਉਮਰ ਕੰਡਿਆਂ ਤੋਂ ਬੱਚ ਕੇ ਚੱਲਦਾ ਰਿਹਾ,
ਪਰ ਮੈਨੂੰ ਕੀ ਪਤਾ ਸੀ,
ਕਿ ਸੱਟ ਫੁੱਲ ਤੋਂ ਲੱਗ ਜਾਵੇਗੀ...!!!
💔💔💔💔💔💔💔💔💔💔💔💔💔💔💔💔
ਸਹੀ ਹੁੰਦਾ ਹੈ ਕਦੇ ਕਦੇ,
ਕੁੱਝ ਲੋਕਾਂ ਦਾ ਦੂਰ ਹੋ ਜਾਣਾ...!!!
💔💔💔💔💔💔💔💔💔💔💔💔💔💔💔💔
ਮੁੜ ਕੇ ਮੈਂ ਇਸ ਲਈ ਨਹੀਂ ਦੇਖਿਆ ਕਿਉਂਕਿ,
ਜੇ ਉਹ ਨਾ ਦੇਖਦਾ ਤਾਂ ਦਿਲ ਟੁੱਟ ਜਾਂਦਾ...!!!
💔💔💔💔💔💔💔💔💔💔💔💔💔💔💔💔
ਹੱਸਣਾ ਸਿੱਖਣਾ ਪੈਂਦਾ ਹੈ,
ਰੋਣਾ ਤਾਂ ਪੈਦਾ ਹੁੰਦੇ ਹੀ ਆ ਜਾਂਦਾ ਹੈ...!!!
💔💔💔💔💔💔💔💔💔💔💔💔💔💔💔💔
ਦਿਲ ਵਿੱਚ ਵਸਿਆ ਏ ਇੱਕ ਪਿਆਰ ਦਾ ਇਕ ਸਫ਼ਰ,
ਮੇਰਾ ਦਿਲ ਰੋਇਆ ਹੈ ਪਰ ਇਹ ਤਾਨੂੰ ਪਤਾ ਨਹੀਂ ਕੋਈ ਖ਼ਬਰ...!!!
💔💔💔💔💔💔💔💔💔💔💔💔💔💔💔💔

