ਪੰਜਾਬੀ ਸ਼ਾਇਰੀ sad

0

 ਪੰਜਾਬੀ ਸ਼ਾਇਰੀ sad





हेलो दोस्तों गुड मॉर्निंग कैसे हो आप उम्मीद करता हु आप लोग अच्छे ही होंगे दोस्तों आज में आपके लिए लेकर आया हूं पंजाबी में बहुत ही अच्छी अच्छी ओर दुखी करने वाली पंजाबी शायरी पंजाबी लव शायरी, पंजाबी अनमोल वचन

ओर भी बहुत सारे टॉपिक पर पंजाबी शायरी का मजा लीजिए इसके अलावा लव कप्पल शायरी और स्टेटस जिसमें आप अपने दोस्तों ,गर्लफ्रेंड और बॉयफ्रेंड इसके अलावा अपने पति पत्नी को शेयर कर सकते है आप अपने चाहने वालों को भी शेयर कर सकते है एक बार जरूर लव शायरी को जरूर पढ़ें और आगे भी शेयर करें शायरी अच्छी लगी तो कमेंट बॉक्स में बताया करे कोई कमी रह जाए तो वो भी जरूर बताए जिस से की आगे आने वाली पोस्ट में हम सुधार कर सके। इसके अलावा आपको इस ब्लॉग पर हर तरह की शायरी मिलेगी जिसमे की sad shayari,love shayari,couple shayari,good morning shayari, good night shayari akelapan shayari,kismat shayari, dukhi shayari, Dhokha shayari और भी बहुत सारे टॉपिक पर आपके शायरी मिलेगी

इसके अलावा आपको इस ब्लॉग पर सुविचार भी देखने को मिलेंगे इसके अलावा अच्छी अच्छी बातें भी देखने को मिलेगी।

इसके अलावा आपको इस ब्लॉग पर धार्मिक शायरी और सुविचार भी देखने को मिल जाएंगे

तो आपसे निवेदन है कि हमारे ब्लॉग को फॉलो जरूर करे



💔💔💔💔💔💔💔💔💔💔💔💔💔💔💔💔💔💔💔💔



ਪਤਾ ਨਹੀ ਕਿਹੋ ਜਿਹਾ ਪਿਆਰ ਸੀ ਤੇਰੇ ਨਾਲ ਕਮਲੀਏ,

ਮੈ ਅੱਜ ਵੀ ਹੱਸਦਾ ਹੱਸਦਾ ਰੋ ਪੈਣਾ...!!!


💔💔💔💔💔💔💔💔💔💔💔💔💔💔💔💔💔💔💔💔



ਹਵਾ ਵਰਗੀ ਤੋਂ ਵਫਾ ਦੀ ਉਮੀਦ ਕਰ ਬੈਠਾ,

ਫਿਰ ਤੂਫ਼ਾਨ ਆਇਆ ਤੇ ਰਾਸਤਾ ਬਦਲ ਗਈ...!!!


💔💔💔💔💔💔💔💔💔💔💔💔💔💔💔💔💔💔💔💔



ਸਾਲ ਨਵਾਂ ਆਉਣ ਨਾਲ ਕੋਈ ਫਰਕ ਨੀ ਪੈਂਦਾ,

ਕੁਝ ਯਾਦਾਂ ਤੇ ਜਜਬਾਤ ਕਦੇ ਨੀ ਭੁੱਲਦੇ...!!!


💔💔💔💔💔💔💔💔💔💔💔💔💔💔💔💔💔💔💔💔



ਸਭ ਤੋਂ ਵੱਧ ਦੁੱਖ ਤਾਂ ੳੱਦੋਂ ਹੁੰਦਾ,

ਜਦੋ ਸਾਡੀ ਮੁਹੱਬਤ ਸਾਡੇ ਹੁੰਦੇ ਹੋਏ,

ਕਿੱਸੇ ਹੋਰ  ਨੂੰ ਪਸੰਦ ਕਰਨ ਲੱਗਜੇ...!!!


💔💔💔💔💔💔💔💔💔💔💔💔💔💔💔💔💔💔💔💔



ਕੌਣ ਭੁਲਾ ਸਕਦਾ ਹੈ ਕਿਸੇ ਨੂੰ,

ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ ਨੇ...!!!


💔💔💔💔💔💔💔💔💔💔💔💔💔💔💔💔💔💔💔💔



ਵਿਛੋੜਾ ਦੂਰੀ ਦੁੱਖ ਦਰਦ ਹੱਸ ਹੱਸ ਜ਼ਰੀਏ,

ਬੇਵਫ਼ਾ ਜ਼ਿੰਦਗੀ ਤੋਂ ਉਮੀਦ ਕਾਹਦੀ ਕਰੀਏ...!!!


💔💔💔💔💔💔💔💔💔💔💔💔💔💔💔💔💔💔💔💔



ਰਵਾ ਹੀ ਦਿੰਦੀ ਹੈ ਕਿਸੇ ਦੀ ਕਮੀ ਕਦੇ ਕਦੇ,

ਕੋਈ ਕਿੰਨਾ ਵੀ ਖੁਸ਼ ਮਿਜਾਜ ਕਿਉਂ ਨਾ ਹੋਵੇ...!!!


💔💔💔💔💔💔💔💔💔💔💔💔💔💔💔💔💔💔💔💔



ਖੋਹਣ ਵਾਲੇ ਤਾਂ ਰੱਬ ਤੋਂ ਵੀ ਖੋਹ ਲੈਂਦੇ ਨੇ ਸੱਜਣਾ,

ਪਰ ਤੂੰ ਤਾਂ ਕੋਸ਼ਿਸ਼ ਵੀ ਨਹੀਂ ਕੀਤੀ...!!!


💔💔💔💔💔💔💔💔💔💔💔💔💔💔💔💔💔💔💔💔



ਹੱਥ ਵਿੱਚ ਠੁੱਠਾ ਭੱਜਿਆ ਜੱਟ ਦੀ ਤਕਦੀਰੇ,

ਦਰ ਦਰ ਫਿਰਦਾ ਮੰਗਦਾ ਤੇਰੀ ਖਾਤਰ ਹੀਰੇ...!!!


💔💔💔💔💔💔💔💔💔💔💔💔💔💔💔💔💔💔💔💔



ਜੀਦੀ ਜੀਦੀ ਲੱਗੀ ਐ ਬਾਈ  ਜਾਗਦੇ ਰਹੋ,

ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ...!!!


💔💔💔💔💔💔💔💔💔💔💔💔💔💔💔💔💔💔💔💔



ਅੱਖਾਂ ਵਿੱਚ ਸੁਪਨੇ ਉਲੀਕੀ ਜਾਂਦੀ ਏ,

ਮੈਥੋਂ ਜਾ ਨੀਂ ਹੋਣਾ ਉਹ ਉਡੀਕੀ ਜਾਂਦੀ ਏ...!!!


💔💔💔💔💔💔💔💔💔💔💔💔💔💔💔💔💔💔💔💔



ਫਰਕ਼ ਤਾਂ ਜਰੂਰ ਪਿਆ ਅੱਜ ਕੱਲ ਮੈਂ ਓਹਨੂੰ,

ਓਹਦੇ ਫ਼ੁਰਸਤ ਦੇ ਪਲਾਂ ਵਿੱਚ ਹੀ ਯਾਦ ਆਉਨਾ...!!!


💔💔💔💔💔💔💔💔💔💔💔💔💔💔💔💔💔💔💔💔



ਥੱਲੇ ਆ ਡਿੱਗਦੀ ਹੈ ਹਰ ਬਾਰ ਦੁਆ ਮੇਰੀ ..!!

ਪਤਾ ਨਹੀਂ ਕਿਨੀ ਉਚਾਈ ਉੱਤੇ ਖੁਦਾ ਰਹਿੰਦਾ ਹੈ...!!!


💔💔💔💔💔💔💔💔💔💔💔💔💔💔💔💔💔💔💔💔



ਕੋਈ ਕੋਹੀਨੂਰ ਦਵੇ ਤਾਂ ਵੀ ਨਾ ਸੌਦਾ ਕਰਾਂ,

ਤੇਰੇ ਇਸ਼ਕ ਨਾਲ ਭਰੀ ਏ ਮੇਰੇ ਦਿਲ ਦੀ ਤਿਜੋਰੀ...!!!


💔💔💔💔💔💔💔💔💔💔💔💔💔💔💔💔💔💔💔💔



ਜਿੰਨਾ ਨੂੰ ਪਤਾ ਆ ਵਿਛੜਣ ਦਾ ਦਰਦ,

ਉਹ ਇਕੱਠੇ ਬੈਠੇ ਪੰਛੀਆ ਨੂੰ ਵੀ ਨਹੀ ਉਡਾਇਆ ਕਰਦੇ...!!!


💔💔💔💔💔💔💔💔💔💔💔💔💔💔💔💔💔💔💔💔



ਪਹਿਲਾਂ ਹੱਸਦਾ ਸੀ ਅੱਜ ਰੋਣ ਨੂੰ ਦਿਲ ਕਰਦਾ,

ਜੋ ਸਾਨੂੰ ਭੁੱਲੇ ਸੀ ਉਨ੍ਹਾਂ ਨੂੰ ਦੁਆਰਾ ਪਾਉਣ ਨੂੰ ਦਿਲ ਕਰਦਾ...!!!


💔💔💔💔💔💔💔💔💔💔💔💔💔💔💔💔💔💔💔💔



ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੂੰ ਖੋਣ ਦਾ,

ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ...!!!


💔💔💔💔💔💔💔💔💔💔💔💔💔💔💔💔💔💔💔💔



ਖਮੋਸ਼ੀਆਂ ਜਿਸ ਨੂੰ ਚੰਗੀਆਂ ਲੱਗ ਜਾਣ,

ਉਹ ਫਿਰ ਬੋਲਿਆ ਨੀ ਕਰਦੇ...!!!


💔💔💔💔💔💔💔💔💔💔💔💔💔💔💔💔💔💔💔💔



ਉਹਨਾਂ ਨਾਲ਼ ਮੁਲਾਕਾਤ ਵੀ ਕਿਸ ਬਹਾਨੇ ਕਰੀਏ,

ਸੁਣਿਆ ਹੈ ਕਿ ਉਹ ਤਾਂ ਚਾਹ ਵੀ ਨਹੀਂ ਪੀਂਦੇ...!!!


💔💔💔💔💔💔💔💔💔💔💔💔💔💔💔💔💔💔💔💔



ਜੇ ਛੱਡਣਾ ਏ ਤਾਂ ਏਦਾਂ ਛੱਡ ਕੇ ਜਾਵੀਂ,

ਨਾ ਯਾਦ ਕਰੀ ਨਾ ਯਾਦ ਆਵੀਂ...!!!


💔💔💔💔💔💔💔💔💔💔💔💔💔💔💔💔💔💔💔💔



ਮੁਹੱਬਤ ਵਧੀਆ ਚੀਜ਼ ਆ,

ਬੱਸ ਸੱਚੀ ਨਾ ਕਰਿਓ...!!!


💔💔💔💔💔💔💔💔💔💔💔💔💔💔💔💔💔💔💔💔



ਸਾਥ ਤਾ ਜ਼ਿੰਦਗੀ ਵੀ ਛੱਡ ਜਾਂਦੀ ਹੈ,

ਫਿਰ ਇਨਸਾਨ ਕੀ ਚੀਜ਼ ਹੈ...!!!


💔💔💔💔💔💔💔💔💔💔💔💔💔💔💔💔💔💔💔💔



ਅਕਸਰ ਇਨਸਾਨ ਨੂੰ ਓਹੀ ਰਿਸ਼ਤੇ ਥਕਾ ਦਿੰਦੇ ਨੇ,

ਜੋ ਉਸਦਾ ਇਕਲੌਤਾ ਸਕੂਨ ਹੁੰਦੇ ਨੇ...!!!


💔💔💔💔💔💔💔💔💔💔💔💔💔💔💔💔💔💔💔💔



ਦਿਲ ਤੇ ਲੱਗੀਆਂ ਸੀ ਸੱਜਣਾ,

ਯਾਰੀਆਂ ਵੀ ਤੇ ਸੱਟਾਂ ਵੀ...!!!


💔💔💔💔💔💔💔💔💔💔💔💔💔💔💔💔💔💔💔💔



ਉਸ ਦਰਦ ਦੀ ਕੋਈ ਦਵਾਈ ਨਹੀ ਜੋ,

ਆਪਣਿਆਂ ਨੇ ਭਰੋਸਾ ਤੋੜ ਕੇ ਦਿੱਤਾ ਹੋਵੇ...!!!


💔💔💔💔💔💔💔💔💔💔💔💔💔💔💔💔💔💔💔💔



एक टिप्पणी भेजें

0टिप्पणियाँ
एक टिप्पणी भेजें (0)