Sad broken heart shayari in punjabi for boy and girl
हेलो दोस्तों गुड मॉर्निंग कैसे हो आप उम्मीद करता हु आप लोग अच्छे ही होंगे दोस्तों आज में आपके लिए लेकर आया हूं पंजाबी में बहुत ही अच्छी अच्छी ओर दुखी करने वाली पंजाबी शायरी पंजाबी लव शायरी, पंजाबी अनमोल वचन
ओर भी बहुत सारे टॉपिक पर पंजाबी शायरी का मजा लीजिए इसके अलावा लव कप्पल शायरी और स्टेटस जिसमें आप अपने दोस्तों ,गर्लफ्रेंड और बॉयफ्रेंड इसके अलावा अपने पति पत्नी को शेयर कर सकते है आप अपने चाहने वालों को भी शेयर कर सकते है एक बार जरूर लव शायरी को जरूर पढ़ें और आगे भी शेयर करें शायरी अच्छी लगी तो कमेंट बॉक्स में बताया करे कोई कमी रह जाए तो वो भी जरूर बताए जिस से की आगे आने वाली पोस्ट में हम सुधार कर सके। इसके अलावा आपको इस ब्लॉग पर हर तरह की शायरी मिलेगी जिसमे की sad shayari,love shayari,couple shayari,good morning shayari, good night shayari akelapan shayari,kismat shayari, dukhi shayari, Dhokha shayari और भी बहुत सारे टॉपिक पर आपके शायरी मिलेगी
इसके अलावा आपको इस ब्लॉग पर सुविचार भी देखने को मिलेंगे इसके अलावा अच्छी अच्छी बातें भी देखने को मिलेगी।
इसके अलावा आपको इस ब्लॉग पर धार्मिक शायरी और सुविचार भी देखने को मिल जाएंगे
तो आपसे निवेदन है कि हमारे ब्लॉग को फॉलो जरूर करे
💔💔💔💔💔💔💔💔💔💔💔💔💔💔💔
ਜਖ਼ਮ ਸਹਿਣ ਦੀ ਤਿਆਰੀ ਚ ਰਹਿ ਦਿਲਾ ਕੁਝ,
ਲੋਕ ਫੇਰ ਬੜੇ ਪਿਆਰ ਨਾਲ ਪੇਸ਼ ਆ ਰਹੇ ਨੇ...!!!
💔💔💔💔💔💔💔💔💔💔💔💔💔💔💔
ਖੰਜ਼ਰ ਦੀ ਕੀ ਮਜਾਲ ਕਿ ਕੋਈ ਜ਼ਖਮ ਕਰੇ,
ਬਸ ਇੱਕ ਤੇਰਾ ਹੀ ਖਿਆਲ,
ਬਾਰ- ਬਾਰ ਮੈਨੂੰ ਜ਼ਖਮੀ ਕਰਦਾ ਰਿਹਾ...!!!
💔💔💔💔💔💔💔💔💔💔💔💔💔💔💔
ਦਿਲ ਲੱਗੇ ਚਾਹੇ ਨਾ ਲੱਗੇ ਪਰ,
ਹੁਣ ਕਿਸੇ ਨਾਲ ਨਹੀਂ ਲਗਾਉਣਾ...!!!
💔💔💔💔💔💔💔💔💔💔💔💔💔💔💔
ਜਿੰਦਗੀ ਨੇ ਹਮੇਸ਼ਾ ਉਹੀ ਲੈ ਲਿਆ,
ਜਿਸਨੂੰ ਦਿਲ ਨੇ ਸਭ ਤੋਂ ਜਿਆਦਾ ਚਾਹਿਆ...!!!
💔💔💔💔💔💔💔💔💔💔💔💔💔💔💔
ਦਿਲ ਦੀਆਂ ਗੱਲਾਂ ਦੁਨੀਆ ਨਹੀ ਸਮਝਦੀ,
ਇਹ ਤਾਂ ਸਿਰਫ਼ ਅੱਖਾਂ ਦੀ ਨਮੀ ਹੀ ਜਾਣਦੀ ਏ...!!!
💔💔💔💔💔💔💔💔💔💔💔💔💔💔💔
ਉਡੀਕਾਂ ਦੀ ਵੀ ਇੱਕ ਹੱਦ ਹੁੰਦੀ ਏ,
ਪਰ ਦਿਲ ਉਹ ਹੱਦ ਕਦੇ ਨਹੀਂ ਮੰਨਦਾ...!!!
💔💔💔💔💔💔💔💔💔💔💔💔💔💔💔
ਕਾਸ਼ ਮੈ ਉਹ ਹੁੰਦਾ,
ਜੀਹਦੇ ਨਾਲ ਤੈਨੂੰ ਮੋਹ ਹੁੰਦਾ...!!!
💔💔💔💔💔💔💔💔💔💔💔💔💔💔💔
ਜੇ ਵਫ਼ਾਦਾਰੀਆਂ ਪਸੰਦ ਸੀ,
ਤਾਂ ਆਪ ਵੀ ਵਫ਼ਾਦਾਰ ਬਣਨਾ ਸੀ...!!!
💔💔💔💔💔💔💔💔💔💔💔💔💔💔💔
ਜਿਹੜਾ ਮਨ ਤੋ ਲਹਿ ਗਿਆ ਫਿਰ ਉਹ ਭਾਵੇਂ,
ਸੋਨੇ ਦਾ ਬਣਜੇ ਸਾਨੂੰ ਫਰਕ ਨੀ ਪੈਦਾ...!!!
💔💔💔💔💔💔💔💔💔💔💔💔💔💔💔
ਹਰ ਰਿਸ਼ਤੇ ਦਾ ਕੋਈ ਨਾਮ ਹੋਵੇ ਜਰੂਰੀ ਤਾਂ ਨਹੀਂ,
ਕੁਝ ਬੇਨਾਮ ਰਿਸ਼ਤੇ ਰੁਕੀ ਹੋਈ ਜਿੰਦਗੀ ਚ ਸਾਹ ਪਾ ਦਿੰਦੇ ਨੇ...!!!
💔💔💔💔💔💔💔💔💔💔💔💔💔💔💔
ਜਿੱਥੇ ਤੁਹਾਨੂੰ ਲੱਗੇ ਕਿ ਤੁਹਾਡੀ ਜ਼ਰੂਰਤ ਨਹੀਂ ਹੈ,
ਉੱਥੇ ਖਾਮੋਸੀ ਨਾਲ ਖੁੱਦ ਨੂੰ ਅਲੱਗ ਕਰ ਲੈਣਾ ਚਾਹੀਦਾ ਹੈ...!!!
💔💔💔💔💔💔💔💔💔💔💔💔💔💔💔
ਤੇਰੇ ਵਾਅਦੇ ਸੀ ਅਜੀਬ ਕੁੜੇ,
ਰੱਖੇ ਦਿਲ ਦੇ ਬੜੇ ਕਰੀਬ ਕੁੜੇ,
ਕਿਉ ਲੈ ਬੈਠੀ ਦਰਜਾ ਰੱਬ ਦਾ,
ਜੇ ਨਈ ਸੀ ਸਾਡੇ ਵਿਚ ਨਸੀਬ ਕੁੜੇ...!!!
💔💔💔💔💔💔💔💔💔💔💔💔💔💔💔
ਤੇਰੀ ਨਿਗ੍ਹਾ ਵਿੱਚ ਕੱਦ ਸਾਡਾ ਛੋਟਾ ਹੋ ਗਿਆ,
ਚੌਵੀ ਕੈਰਟ ਦਾ ਸੋਨਾ ਝੱਟ ਖੋਟਾ ਹੋ ਗਿਆ...!!!
💔💔💔💔💔💔💔💔💔💔💔💔💔💔💔
ਰਾਤੋ ਕੋ ਉਠ ਉਠ ਕਰ ਜਿਨ ਕੇ ਲੀਏ ਰੋਤੇ ਹੈ,
ਵੋ ਆਪਣੇ ਮਕਾਨੋ ਮੇ ਆਰਾਮ ਸੇ ਸੋਤੇ ਹੈ...!!!
💔💔💔💔💔💔💔💔💔💔💔💔💔💔💔
ਪੀੜ ਬੰਦੇ ਉੱਤੇ ਪਵੇ ਕਰੇ ਦੁਨੀਆ ਮਜਾਕ,
ਬੰਦਾ ਮੇਲੇ ਵਿਚ ਕੱਲਾ ਦੱਸ ਕਿਹਨੂੰ ਮਾਰੇ ਹਾਕ...!!!
💔💔💔💔💔💔💔💔💔💔💔💔💔💔💔
ਪਾਵੇਂ ਤੂੰ ਮੇਰੀ ਕਿਸਮਤ ਚ ਨਹੀਂ ਸੀ,
ਪਰ ਮੇਰੀਆਂ ਕੋਸ਼ਿਸ਼ਾਂ ਤਾਂ ਕਈ ਸੀ...!!!
💔💔💔💔💔💔💔💔💔💔💔💔💔💔💔
ਬਹੁਤੀਆਂ ਫ਼ਿਕਰਾਂ ਵੀ ਚਿਹਰੇ ਦੇ,
ਹਾਸੇ ਖੋ ਲੈਂਦੀਆਂ...!!!
💔💔💔💔💔💔💔💔💔💔💔💔💔💔💔
ਜਿੰਦਗੀ ਦੀ ਹਰ ਖੁਸ਼ੀ ਦੀ ਕੀਮਤ,
ਅਸੀਂ ਆਪਣੇ ਹੀ ਅਰਮਾਨਾਂ ਨਾਲ ਚੁਕਾਈ...!!!
💔💔💔💔💔💔💔💔💔💔💔💔💔💔💔
ਉਹ ਜੋ ਹੱਸਦੇ ਦਿਸਦੇ ਨੇ,
ਅੰਦਰੋਂ ਬਹੁਤ ਕੁਝ ਤੋੜ ਚੁੱਕੇ ਹੁੰਦੇ ਨੇ...!!!
💔💔💔💔💔💔💔💔💔💔💔💔💔💔💔
ਜੇ ਰਿਸ਼ਤਾ ਦਿਲ ਤੋ ਹੋਵੇ,
ਤਾਂ ਮਨ ਕਦੇ ਨਹੀ ਭਰਦਾ...!!!
💔💔💔💔💔💔💔💔💔💔💔💔💔💔💔
ਗੱਲਾਂ ਖਤਮ ਹੋ ਗਈਆਂ ਨੇ,
ਪਰ ਯਾਦਾਂ ਹੱਲੇ ਵੀ ਬਾਕੀ ਨੇ...!!!
💔💔💔💔💔💔💔💔💔💔💔💔💔💔💔
ਦੁੱਖਾ ਨੇ ਮੇਰਾ ਪੱਲਾ ਇੰਝ ਫੜਿਆ ਹੈ,
ਜਿਵੇਂ ਓਨ੍ਹਾਂ ਦਾ ਵੀ ਮੇਰੇ ਤੋਂ ਸਿਵਾਏ ਕੋਈ ਨਹੀਂ...!!!
💔💔💔💔💔💔💔💔💔💔💔💔💔💔💔
ਜਦੋਂ ਜ਼ਿੰਦਗੀ ਵਿੱਚੋਂ ਕੋਈ ਆਪਣਾ ਚਲਾ ਜ਼ਾਂਦਾ ਹੈ,
ਤਾਂ ਇਸ ਤਰਾਂ ਲੱਗਦਾ ਹੈ,
ਜਿਵੇਂ ਸ਼ਬਦਾਂ ਵਿੱਚੋਂ ਅਰਥ ਨਿਕਲ ਗਏ ਹੋਣ...!!!
💔💔💔💔💔💔💔💔💔💔💔💔💔💔💔
ਲੋਕਾਂ ਨੂੰ ਹੱਕ ਜਮਾਉਣਾ ਆਉਂਦਾ ਹੈ,
ਪਰ ਰਿਸ਼ਤਾ ਨਿਭਾਉਣਾ ਨਹੀਂ...!!!
💔💔💔💔💔💔💔💔💔💔💔💔💔💔💔
ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜ ਐ,
ਦਿਲ ਹੀ ਉਦਾਸ ਏ ਬਾਕੀ ਸਭ ਖੈਰ ਐ...!!!
💔💔💔💔💔💔💔💔💔💔💔💔💔💔💔

