Heart touching sad shayari in punjabi

0

 Heart touching sad shayari in punjabi



हेलो दोस्तों गुड मॉर्निंग कैसे हो आप उम्मीद करता हु आप लोग अच्छे ही होंगे दोस्तों आज में आपके लिए लेकर आया हूं पंजाबी में बहुत ही अच्छी अच्छी ओर दुखी करने वाली पंजाबी शायरी पंजाबी लव शायरी, पंजाबी अनमोल वचन
ओर भी बहुत सारे टॉपिक पर पंजाबी शायरी का मजा लीजिए इसके अलावा लव कप्पल शायरी और स्टेटस जिसमें आप अपने दोस्तों ,गर्लफ्रेंड और बॉयफ्रेंड इसके अलावा अपने पति पत्नी को शेयर कर सकते है आप अपने चाहने वालों को भी शेयर कर सकते है एक बार जरूर लव शायरी को जरूर पढ़ें और आगे भी शेयर करें शायरी अच्छी लगी तो कमेंट बॉक्स में बताया करे कोई कमी रह जाए तो वो भी जरूर बताए जिस से की आगे आने वाली पोस्ट में हम सुधार कर सके। इसके अलावा आपको इस ब्लॉग पर हर तरह की शायरी मिलेगी जिसमे की sad shayari,love shayari,couple shayari,good morning shayari, good night shayari akelapan shayari,kismat shayari, dukhi shayari, Dhokha shayari और भी बहुत सारे टॉपिक पर आपके शायरी मिलेगी
इसके अलावा आपको इस ब्लॉग पर सुविचार भी देखने को मिलेंगे इसके अलावा अच्छी अच्छी बातें भी देखने को मिलेगी।
इसके अलावा आपको इस ब्लॉग पर धार्मिक शायरी और सुविचार भी देखने को मिल जाएंगे
तो आपसे निवेदन है कि हमारे ब्लॉग को फॉलो जरूर करे







Pyaar Dosti Shayari
💔 Shayari
ਗਮ ਲੁਕ ਗਏ ਨੇ ਸ਼ਾਇਦ ਮੁਸਕਾਨਾਂ ਦੇ ਉਹਲੇ,
ਕੁਝ ਅਧੂਰੇ ਚਾਅ ਨੇ ਦਿਲ ਦੇ ਅਰਮਾਨਾਂ ਦੇ ਉਹਲੇ...!!!
🌙 Shayari
ਪੱਤਿਆਂ ਦਾ ਝੜਨਾ,
ਰੁੱਖਾਂ ਦਾ ਮਰਨਾ ਨੀ ਹੁੰਦਾ...!!!
💫 Shayari
ਕਈ ਵਾਰ ਹਸਾਉਣ ਵਾਲੀਆਂ ਚੀਜ਼ਾਂ,
ਹਾਸਾ ਖੋਹ ਲੈਂਦੀਆਂ ਨੇ...!!!
🌸 Shayari
ਜਿਹੜਾ ਕਰਮ ਦੂਸਰੇ ਨੂੰ ਚੋਟ ਪਹੁੰਚਾਉਂਦਾ ਹੈ,
ਉਸ ਤੋਂ ਦੁੱਖ ਹੀ ਨਿਕਲੇਗਾ,
ਸੁੱਖ ਨਹੀ ਨਿੱਕਲ ਸਕਦਾ...!!!
🔥 Shayari
ਤੂੰ ਸੁਪਨੇ 'ਚ ਆਕੇ ਮਿਹਣਾ ਕਾਹਦਾ ਮਾਰਿਆ ਵੇ,
ਸਾਡੀਆਂ ਅੱਖਾਂ ਵਿੱਚੋਂ ਨੀਂਦ ਉੱਡ ਗਈ...!!!
🌹 Shayari
ਤੂੰ ਸਾਥ ਦੇ ਜਾ ਨਾ ਦੇ,
ਚੱਲਣਾ ਮੈਨੂੰ ਆਉਂਦਾ ਹੈ,
ਹਰ ਅੱਗ ਨੂੰ ਜਾਣਦਾ ਆ ਮੈਂ,
ਜਲਣਾ ਮੈਨੂੰ ਆਉਂਦਾ ਆ...!!!
🌹 Shayari
ਐਨੀਆਂ ਮਨਮਾਨੀਆਂ ਚੰਗੀਆਂ ਨਹੀਂ ਸੱਜਣਾ,
ਕਿਉਂਕਿ ਹੁਣ ਤੂੰ ਸਿਰਫ ਆਪਣਾ ਹੀ ਨਹੀਂ,
ਮੇਰਾ ਵੀ ਹੈ...!!!
🌹 Shayari
ਲੰਘ ਜਾਣੀ ਏ ਉਮਰ ਮੇਰੀ,
ਤੇਰੇ ਬਿਨਾ ਮਾੜੇ ਹਾਲਾ ਚ,
ਬਸ ਇਹੀ ਤਜਰਬਾ ਕੀਤਾ ਮੈਂ,
ਬੀਤੇ ਦੋ ਕੁ ਸਾਲਾਂ ਚ...!!!
🌹 Shayari
ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ,
ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ...!!!
🌹 Shayari
ਮਾਂ ਦੇ ਕਹੇ ਤੇ ਸਬਰ ਕਰੀ ਬੈਠਾ,
ਕਿ ਇੱਕ ਦਿਨ ਸਭ ਠੀਕ ਹੋ ਜਾਓ...!!!
🌹 Shayari
ਜੇ ਤੂੰ ਬਦਲ ਸਕਦਾ ਏ ਫਿਰ,
ਵਕਤ ਕੀ ਚੀਜ਼ ਏ...!!!
🌹 Shayari
ਉਹ ਲੋਕ ਜੋ ਕਦੇ ਸਾਡੇ ਦਿਲ ਚ ਰਹਿੰਦੇ ਸੀ,
ਅੱਜ ਉਹਨਾਂ ਦੀ ਯਾਦ ਵੀ,
ਸਾਡੀ ਅੱਖਾਂ ਵਿੱਚ ਹੰਜੂ ਬਣੀ ਰਹਿੰਦੀ ਹੈ...!!!
🌹 Shayari
ਕਿਸੇ ਦੀ ਯਾਦ ਚ ਅਸੀਂ ਆਪਣੇ ਆਪ ਨੂੰ ਭੁੱਲ ਗਏ,
ਹਸਨਾ ਵੀ ਆਉਂਦਾ ਸੀ,
ਹੁਣ ਰੋਣਾ ਹੀ ਆਉਂਦਾ ਹੈ...!!!!
🌹 Shayari
ਲੁੱਟਦੇ ਦਿਲ ਦੇ ਕਰੀਬੀ ਹੀ ਨੇਂ,
ਦੂਰ ਵਾਲੇ ਤਾਂ ਬੱਸ ਗੱਲਾਂ ਕਰਦੇ ਨੇਂ...!!!
🌹 Shayari
ਬਹੁਤ ਬੁਰਾ ਲੱਗਦਾ ਜਦੋਂ ਕੋਈ,
ਆਪਣਾ ਹੀ ਸੱਚ ਲੁਕਾਉਣ ਲੱਗ ਜਾਵੇ...!!!
🌹 Shayari
ਫਿਲਹਾਲ ਹਵਾਵਾਂ ਰੁਮਕਦੀਆਂ,
ਜਦ ਝੱਖੜ ਝੁੱਲੂ ਵੇਖਾਂਗੇ,
ਅਜੇ ਘੜਾ ਅਕਲ ਦਾ ਊਣਾ ਐ,
ਜਦ ਭਰ ਕੇ ਡੁਲੂ ਵੇਖਾਂਗੇ...!!!
🌹 Shayari
ਇਸ ਤੋਂ ਪਰੇ ਕੀ ਹੋਣੀ ਸਾਡੀ ਭਲਾ ਤਬਾਹੀ,
ਸਾਡੇ ਖ਼ਿਲਾਫ਼ ਸਾਡੇ ਹੀ ਅੱਜ ਦੇ ਰਹੇ ਗਵਾਹੀ...!!!
🌹 Shayari
ਕੌਣ ਭੁਲਾ ਸਕਦਾ ਹੈ ਕਿਸੇ ਨੂੰ ,
ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ ਨੇ ...!!!
🌹 Shayari
ਜਿਹਨਾ ਨੂੰ ਪਿਆਰ ਨਹੀ ਰੁਵਾਉਦਾ ਉਹਨਾ ਨੂੰ,
ਪਿਆਰ ਦੀਆਂ ਨਿਸ਼ਾਨੀਆਂ ਰੁਵਾ ਦਿੰਦੀਆਂ ਨੇ...!!!
🌹 Shayari
ਧੋਖਾ ਤਾ ਨਹੀ ਪਰ,
ਸਾਥ ਤਾ ਤੂਵੀ ਨਹੀਂ ਦਿੱਤਾ...!!!
🌹 Shayari
ਬਸ ਨਿਭਾਉਣ ਵਾਲੇ ਹੀ ਨੀ ਮਿਲਦੇ,
ਚਾਹੁਣ ਵਾਲੇ ਤਾਂ ਹਰ ਮੋੜ ਤੇ ਖੜੇ ਹੁੰਦੇ ਨੇ...!!!
🌹 Shayari
ਜਿੰਦਗੀ ਨੇ ਸਿਰਫ਼ ਇੱਕ ਗੱਲ ਸਿਖਾਈ,
ਕਿ ਆਪਣੇ ਹੀ ਸਭ ਤੋਂ ਵੱਧ ਦੁੱਖ ਦੇਂਦੇ ਨੇ...!!!
🌹 Shayari
ਉਹ ਜੋ ਹੱਸਦੇ ਦਿਸਦੇ ਨੇ,
ਅੰਦਰੋਂ ਬਹੁਤ ਕੁਝ ਤੋੜ ਚੁੱਕੇ ਹੁੰਦੇ ਨੇ...!!!
🌹 Shayari
ਫਰਕ਼ ਤਾਂ ਜਰੂਰ ਪਿਆ ਅੱਜ ਕੱਲ ਮੈਂ ਓਹਨੂੰ,
ਓਹਦੇ ਫ਼ੁਰਸਤ ਦੇ ਪਲਾਂ ਵਿੱਚ ਹੀ ਯਾਦ ਆਉਨਾ...!!!
🌹 Shayari
ਅਣਗਿਣਤ ਦੁਆਵਾ ਤੇਰੇ ਲਈ,
ਭਾਵੇਂ ਅਸੀਂ ਤੇਰੇ ਕੁੱਝ ਵੀ ਨਹੀਂ...!!!

एक टिप्पणी भेजें

0टिप्पणियाँ
एक टिप्पणी भेजें (0)