Sad shayari in punjabi for broken heart

0

 Sad shayari in punjabi for broken heart





हेलो दोस्तों गुड मॉर्निंग कैसे हो आप उम्मीद करता हु आप लोग अच्छे ही होंगे दोस्तों आज में आपके लिए लेकर आया हूं पंजाबी में बहुत ही अच्छी अच्छी ओर दुखी करने वाली पंजाबी शायरी पंजाबी लव शायरी, पंजाबी अनमोल वचन
ओर भी बहुत सारे टॉपिक पर पंजाबी शायरी का मजा लीजिए इसके अलावा लव कप्पल शायरी और स्टेटस जिसमें आप अपने दोस्तों ,गर्लफ्रेंड और बॉयफ्रेंड इसके अलावा अपने पति पत्नी को शेयर कर सकते है आप अपने चाहने वालों को भी शेयर कर सकते है एक बार जरूर लव शायरी को जरूर पढ़ें और आगे भी शेयर करें शायरी अच्छी लगी तो कमेंट बॉक्स में बताया करे कोई कमी रह जाए तो वो भी जरूर बताए जिस से की आगे आने वाली पोस्ट में हम सुधार कर सके। इसके अलावा आपको इस ब्लॉग पर हर तरह की शायरी मिलेगी जिसमे की sad shayari,love shayari,couple shayari,good morning shayari, good night shayari akelapan shayari,kismat shayari, dukhi shayari, Dhokha shayari और भी बहुत सारे टॉपिक पर आपके शायरी मिलेगी
इसके अलावा आपको इस ब्लॉग पर सुविचार भी देखने को मिलेंगे इसके अलावा अच्छी अच्छी बातें भी देखने को मिलेगी।
इसके अलावा आपको इस ब्लॉग पर धार्मिक शायरी और सुविचार भी देखने को मिल जाएंगे
तो आपसे निवेदन है कि हमारे ब्लॉग को फॉलो जरूर करे









Pyaar Dosti Shayari
💔 Shayari
ਇਸ ਤੋਂ ਪਰੇ ਕੀ ਹੋਣੀ ਸਾਡੀ ਭਲਾ ਤਬਾਹੀ,
ਸਾਡੇ ਖ਼ਿਲਾਫ਼ ਸਾਡੇ ਹੀ ਅੱਜ ਦੇ ਰਹੇ ਗਵਾਹੀ...!!!
🌙 Shayari
ਕਾਸ਼ ਕਦਮਾਂ ਤੇਰਿਆਂ ਨੂੰ ਛੋਹਣ ਦਾ ਮੌਕਾ ਮਿਲੇ,
ਇੱਕ ਵਾਰੀ ਤੇਰੇ ਗਲ ਲੱਗ ਰੋਣ ਦਾ ਮੌਕਾ ਮਿਲੇ...!!!
💫 Shayari
ਤੂੰ ਸਾਡੇ ਨੇੜੇ ਤਾਂ ਆਈ ਪਰ ਅਵਸੋਸ,
ਤੂੰ ਸਾਡੇ ਦਿਲ ਦੇ ਨੇੜੇ ਨਾਂ ਆ ਸੱਕੀ...!!!
🌸 Shayari
ਅਸੀਂ ਤਾਂ ਸੱਜਣਾ ਤੈਨੂੰ ਗੁਲਾਬ ਦਾ ਫੁੱਲ ਸਮਝਦੇ ਸੀ,
ਤੂੰ ਤੇ ਸੱਜਣਾ ਕੰਡਿਆ ਦਾ ਦਰਜਾ ਦੇਣ ਲਈ ਮਜ਼ਬੂਰ ਕਰਤਾ...!!!
🔥 Shayari
ਬਰਬਾਦ ਹੋਣਾ ਪੈਂਦਾ ਏ,
ਯਾਦਾਂ ਐਵੇਂ ਹੀ ਨਹੀਂ ਬਣਦੀਆਂ...!!!
🌹 Shayari
ਛੇਤੀ ਟੁੱਟਣ ਵਾਲੇ ਨਹੀਂ ਸੀ ਅਸੀ,
ਬਸ ਕੋਈ ਆਪਣਾ ਬਣ ਕੇ ਤੋੜ ਗਿਆ...!!!
🌹 Shayari
ਜਿੰਦਗੀ ਦੀਆਂ ਰਾਹਾਂ ਉੱਤੇ ਅਸੀਂ ਅਕੇਲੇ ਰਹਿ ਗਏ,
ਜਿਨ੍ਹਾਂ ਨੂੰ ਆਪਣੇ ਮੰਨਿਆ ਸੀ,
ਉਹ ਅਜੀਬ ਹੋ ਗਏ...!!!
🌹 Shayari
ਉਹ ਜਿਹੜਾ ਦਿਲ ਤੇ ਹੱਸ ਕੇ ਤੋੜ ਜਾਂਦੇ ਨੇ,
ਉਹਨਾਂ ਨੂੰ ਕਦੇ ਪਤਾ ਨਹੀਂ ਲੱਗਦਾ,
ਦੂਜੇ ਦੀ ਹਾਲਤ ਕੀ ਹੁੰਦੀ...!!!
🌹 Shayari
ਟੁੱਟੀਆਂ ਹੋਇਆ ਚੀਜ਼ਾਂ,
ਦਿਲਾਸਿਆਂ ਨਾਲ ਕਿੱਥੇ ਜੁੜਦੀਆਂ ਨੇ...!!!
🌹 Shayari
ਵਾਪਸ ਲੈ ਆਇਆ ਡਾਕਿਆ ਚਿੱਠੀ ਮੇਰੀ,
ਕਹਿੰਦਾ ਪਤਾ ਤਾਂ ਉਹੀ ਆ ਲੋਕ ਬਦਲ ਗਏ...!!!
🌹 Shayari
ਜੀ ਦੀ ਜੀ ਦੀ ਲੱਗੀ ਐ ਬਾਈ ਜਾਗਦੇ ਰਹੋ,
ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ...!!!
🌹 Shayari
ਹੱਥ ਵਿੱਚ ਠੁੱਠਾ ਭੱਜਿਆ ਜੱਟ ਦੀ ਤਕਦੀਰੇ,
ਦਰ ਦਰ ਫਿਰਦਾ ਮੰਗਦਾ ਤੇਰੀ ਖਾਤਰ ਹੀਰੇ...!!!
🌹 Shayari
ਇਸ਼ਕ ਵੇਖੋ ਕੀ ਕੀ ਰੰਗ ਦਿਖਾਉਂਦਾ,
ਉਹਦੀ ਯਾਦ ਵਿੱਚ ਮੈਂ ਫਿਰਾ ਕੁਰਲਾਉਂਦਾ...!!!
🌹 Shayari
ਤੂੰ ਤਾਂ ਸੱਜਣਾ ਕਹਿੰਦਾ ਸੀ ਕਿਤੇ ਛੱਡ ਕੇ ਨਾ ਜਾਈ,
ਹੁਣ ਆਪ ਹੀ ਸਾਨੂੰ ਛੱਡਕੇ ਕਿਸੇ ਹੋਰ ਦਾ ਹੋ ਗਿਆ...!!!
🌹 Shayari
ਮਿਲਿਆ ਤਾਂ ਬਹੁਤ ਕੁਝ ਹੈ ਇਸ ਜ਼ਿੰਦਗੀ ਵਿੱਚ,
ਪਰ ਯਾਦ ਬਹੁਤ ਆਉਦੇ ਨੇ,
ਜਿਹਨਾ ਨੂੰ ਹਾਸਲ ਨਾ ਕਰ ਸਕੇ...!!!
🌹 Shayari
ਤੂੰ ਖ਼ਾਬ ਨਾ ਵੇਖਿਆ ਕਰ ਖ਼ਾਬਾਂ ਵਿੱਚ ਆਜੂਗਾਂ,
ਮੈਂ ਪਾਗਲ ਸ਼ਾਇਰ ਆ ਇਸ਼ਕ ਤੇ ਲਾਜੂਗਾਂ...!!!
🌹 Shayari
ਚਾਹ ਵਰਗੇ ਆ ਸੱਜਣਾ ਲੋਕ ਵਰਤੀ ਵੀ ਜਾਂਦੇ ਨੇ,
ਤੇ ਮਾੜਾ ਵੀ ਆਖੀ ਜਾਦੇ ਨੇ...!!!
🌹 Shayari
ਬੱਚਿਆਂ ਵਾਂਗੂੰ ਪਾਲੇ ਸੁਪਨੇ ਜਦੋਂ ਟੁੱਟਦੇ ਆ,
ਤਾਂ ਤਕਲੀਫ਼ ਸਿਰਫ਼ ਸਹਿਣ ਵਾਲ਼ਾ ਹੀ ਜਾਣਦਾ...!!!
🌹 Shayari
ਮੁਹੱਬਤ ਦਾ ਸਿਰਫ ਦਰਵਾਜ਼ਾ ਸੋਹਣਾ,
ਰਾਹ ਤਾਂ ਚੀਕਾਂ ਕਢਵਾ ਦਿੰਦਾ...!!!
🌹 Shayari
ਜਿੰਦਗੀ ਨੇ ਹਰ ਵਾਰੀ ਸਿਖਾਇਆ,
ਕਦੇ ਵੀ ਕਿਸੇ ਉੱਤੇ ਆਖਰੀ ਭਰੋਸਾ ਨਾ ਕਰ...!!!
🌹 Shayari
ਉਹ ਕਹਿੰਦੇ ਨੇ ਰੋਣਾ ਚੰਗਾ ਨਹੀਂ ਹੁੰਦਾ,
ਪਰ ਦਿਲ ਦਾ ਦਰਦ ਦੱਸਣ ਲਈ ਰੋਣਾ ਪੈਂਦਾ ਹੈ...!!!
🌹 Shayari
ਜਿਹੜੇ ਕਦੇ ਆਪਣੇ ਸੀ,
ਉਹ ਅਜੀਬ ਹੋ ਗਏ,
ਅਸੀਂ ਹੀ ਸ਼ਾਇਦ ਵਫ਼ਾ ਚ ਘਾਟ ਕਰ ਗਏ...!!!
🌹 Shayari
ਉਹਦੇ ਝੂਠ ਤੱਕ ਕਬੂਲ ਹੋਏ,
ਸਾਡੇ ਅਹਿਸਾਸ ਵੀ ਕਿਸੇ ਨੂੰ ਸਮਝ ਨਹੀਂ ਆਏ...!!!
🌹 Shayari
ਅਸੀਂ ਓ ਰਿਸ਼ਤੇ ਵੀ ਨਿਭਾਏ,
ਜਿੱਥੇ ਨਾ ਮਿਲਣਾ ਪਹਿਲੀ ਸ਼ਰਤ ਸੀ....!!!
🌹 Shayari
ਬਹੁਤੀਆਂ ਫ਼ਿਕਰਾਂ ਵੀ,
ਚਿਹਰੇ ਦੇ ਹਾਸੇ ਖੋ ਲੈਂਦੀਆਂ...!!!

एक टिप्पणी भेजें

0टिप्पणियाँ
एक टिप्पणी भेजें (0)