Sad punjabi shayari 2 lines
हेलो दोस्तों गुड मॉर्निंग कैसे हो आप उम्मीद करता हु आप लोग अच्छे ही होंगे दोस्तों आज में आपके लिए लेकर आया हूं पंजाबी में बहुत ही अच्छी अच्छी ओर दुखी करने वाली पंजाबी शायरी पंजाबी लव शायरी, पंजाबी अनमोल वचन
ओर भी बहुत सारे टॉपिक पर पंजाबी शायरी का मजा लीजिए इसके अलावा लव कप्पल शायरी और स्टेटस जिसमें आप अपने दोस्तों ,गर्लफ्रेंड और बॉयफ्रेंड इसके अलावा अपने पति पत्नी को शेयर कर सकते है आप अपने चाहने वालों को भी शेयर कर सकते है एक बार जरूर लव शायरी को जरूर पढ़ें और आगे भी शेयर करें शायरी अच्छी लगी तो कमेंट बॉक्स में बताया करे कोई कमी रह जाए तो वो भी जरूर बताए जिस से की आगे आने वाली पोस्ट में हम सुधार कर सके। इसके अलावा आपको इस ब्लॉग पर हर तरह की शायरी मिलेगी जिसमे की sad shayari,love shayari,couple shayari,good morning shayari, good night shayari akelapan shayari,kismat shayari, dukhi shayari, Dhokha shayari और भी बहुत सारे टॉपिक पर आपके शायरी मिलेगी
इसके अलावा आपको इस ब्लॉग पर सुविचार भी देखने को मिलेंगे इसके अलावा अच्छी अच्छी बातें भी देखने को मिलेगी।
इसके अलावा आपको इस ब्लॉग पर धार्मिक शायरी और सुविचार भी देखने को मिल जाएंगे
तो आपसे निवेदन है कि हमारे ब्लॉग को फॉलो जरूर करे
ਜਿਸ ਨੂੰ ਵੀ ਚਹਿਆ ਉਹੀ ਮੇਰੇ ਤੋ ਦੂਰ ਹੋ ਗਿਆ...!!!
ਪਰ ਭੁੱਲ ਹੀ ਜਾਵੇਗਾ ਇਹ ਨਹੀਂ ਸੋਚਿਆ ਸੀ...!!!
ਸੱਜਣਾ ਦੀ ਕੋਈ ਮੁਰਾਦ ਪੂਰੀ ਹੋਈ ਲੱਗਦੀ ਏ...!!!
ਦੇਖ ਕੇ ਨਜਰਾ ਨਾ ਝੁਕਾ ਲਵੀਂ,
ਕਿਤੇ ਵੇਖਿਆ ਲਗਦਾ ਯਾਰਾਂ,
ਬਸ ਇਨਾਂ ਕਹਿ ਕੇ ਬੁਲਾ ਲਵੀਂ...!!!
ਜੋ ਬਣ ਹਵਾਵਾ ਗੁਜ਼ਰੇ ਨੇ ਤੂੰ ਸੱਚ ਮੰਨ ਕੇ ਬਹਿ ਗਿਆ,
ਜੋ ਬੋਲ ਬਣ ਅਫਵਾਹਾ ਗੁਜ਼ਰੇ ਨੇ...!!!
ਸਾਰੇ ਸੋਚਦੇ ਆ ਕੇ ਇਹਨੂੰ ਤਕਲੀਫ ਨਹੀਂ ਹੁੰਦੀ...!!!
ਮੈਂ ਪਤਾ ਨਹੀਂ ਕਿਊ ਆਪਣੀ ਸਾਰੀ ਜ਼ਿੰਦਗੀ ਬਦਲ ਲਈ...!!!
ਖੋਣਾ ਵੀ ਨਹੀਂ ਚਾਹੁੰਦੇ,
ਪਰ ਓਹਨੂੰ ਪਾ ਵੀ ਨਹੀਂ ਸਕਦੇ...!!!
ਪਤਾ ਨਹੀਂ ਮੈਨੂੰ ਖੋ ਕੇ ਉਸਨੇ ਕਿ ਪਾਇਆ...!!!
ਪਰ ਉਹ ਤਾਂ ਦੁਬਾਰਾ ਆਪਣੇ ਮਤਲਬ ਲਈ ਆਏ ਸੀ...!!!
ਤੱਕ ਦਾ ਸਫ਼ਰ ਸੀ ਤੇਰੇ ਨਾਲ....!!!
ਇੱਥੇ ਪਤਾ ਨਾ ਲੱਗੇ ਜਮਾਨੇ ਦਾ,
ਜਿੱਥੇ ਆਪਣੇ ਧੋਖਾ ਦੇ ਜਾਂਦੇ,
ਉਥੇ ਕੀ ਇਤਬਾਹ ਬੇਗਾਨੇ ਦਾ...!!!
ਖੁਸ਼ ਵਹਿ ਹੈ ਜੋ,
ਦਸ ਜਗ੍ਹਾ ਮੂੰਹ ਮਾਰ ਰਿਹਾ ਹੈ...!!!
ਆਦਮੀ ਨਹੀਂ ਆਦਮੀ ਦਾ ਵਕ਼ਤ ਬੁਰਾ ਹੁੰਦਾ ਏ...!!!
ਦਿਲ ਜਿਹਾ ਰੋ ਬੈਂਠਾ...!!!
ਧਰਤੀ ਵਾਲੇ ਤੈਨੂੰ ਕਿੱਦਾਂ ਲੱਗਦੇ ਪਿਆਰੇ ਨੀ...!!!
ਦਿਲ ਲਗਾਉਣ ਦਾ ਨਤੀਜਾ ਮਿਲ ਗਿਆ...!!!
ਲੋਕ ਲੈ ਤਾਂ ਲੈਂਦੇ ਨੇਂ ਪਰ ਦੇਣਾ ਭੁੱਲ ਜਾਂਦੇ ਨੇਂ...!!!
ਨਾ ਜਾਣੇ ਉਹ ਕਿਸਦਾ ਨਸੀਬ ਸੀ...!!!
ਹਮਾਰਾ ਹੋਣੇ ਤੋਂ ਪਹਿਲੇ ਖੋ ਗਿਆ...!!!
ਫਿਰ ਬੋਲੀ ਬਦਲ ਹੀ ਜਾਂਦੀ ਏ...!!!
ਪਰ ਸਾਥ ਨਹੀਂ ਦਿੰਦੇ...!!!
ਜਿੰਨਾ ਨੂੰ ਹਵਾ ਤੋਂ ਬਚਾਉਣ ਦੀ ਕੋਸ਼ਿਸ਼ ਹੋਵੇ...!!!
ਕਹਿੰਦਾ ਪਤਾ ਤਾਂ ਉਹੀ ਆ ਲੋਕ ਬਦਲ ਗਏ...!!!
ਮੈਨੂੰ ਅਲਵਿਦਾ ਕਹਿਣ ਵਾਲੀ ਗੱਲ ਯਾਦ ਕਰਕੇ,
ਮੇਰੀਆਂ ਸ਼ਰਾਰਤਾਂ ਤੇ ਜੋ ਰੋਜ਼ ਦਿੰਦੀ ਰਹੀ,
ਧਮਕੀਆਂ ਜੁਦਾਈ ਦੀਆਂ...!!!

