Sad shayari 2 line heart touching in punjabi
हेलो दोस्तों गुड मॉर्निंग कैसे हो आप उम्मीद करता हु आप लोग अच्छे ही होंगे दोस्तों आज में आपके लिए लेकर आया हूं पंजाबी में बहुत ही अच्छी अच्छी ओर दुखी करने वाली पंजाबी शायरी पंजाबी लव शायरी, पंजाबी अनमोल वचन
ओर भी बहुत सारे टॉपिक पर पंजाबी शायरी का मजा लीजिए इसके अलावा लव कप्पल शायरी और स्टेटस जिसमें आप अपने दोस्तों ,गर्लफ्रेंड और बॉयफ्रेंड इसके अलावा अपने पति पत्नी को शेयर कर सकते है आप अपने चाहने वालों को भी शेयर कर सकते है एक बार जरूर लव शायरी को जरूर पढ़ें और आगे भी शेयर करें शायरी अच्छी लगी तो कमेंट बॉक्स में बताया करे कोई कमी रह जाए तो वो भी जरूर बताए जिस से की आगे आने वाली पोस्ट में हम सुधार कर सके। इसके अलावा आपको इस ब्लॉग पर हर तरह की शायरी मिलेगी जिसमे की sad shayari,love shayari,couple shayari,good morning shayari, good night shayari akelapan shayari,kismat shayari, dukhi shayari, Dhokha shayari और भी बहुत सारे टॉपिक पर आपके शायरी मिलेगी
इसके अलावा आपको इस ब्लॉग पर सुविचार भी देखने को मिलेंगे इसके अलावा अच्छी अच्छी बातें भी देखने को मिलेगी।
इसके अलावा आपको इस ब्लॉग पर धार्मिक शायरी और सुविचार भी देखने को मिल जाएंगे
तो आपसे निवेदन है कि हमारे ब्लॉग को फॉलो जरूर करे
💔💔💔💔💔💔💔💔💔💔💔💔💔💔💔💔
ਹੌਲੀ-ਹੌਲੀ ਛੱਡ ਜਾਵਾਂਗੇ,
ਪੀੜਾਂ ਦੇ ਕਈ ਸ਼ਹਿਰਾਂ ਨੂੰ,
ਲੂਣ ਦੀਆਂ ਸੜਕਾਂ ਤੇ ਤੁਰ ਪਏਂ,
ਲੈ ਕੇ ਜਖਮੀਂ ਪੈਰਾਂ ਨੂੰ...!!!
💔💔💔💔💔💔💔💔💔💔💔💔💔💔💔💔
ਜਦੋਂ ਕਿਸੇ ਨੂੰ ਦੂਰੀਆਂ ਪਸੰਦ ਆਉਣ ਲੱਗ ਜਾਣ,
ਤਾਂ ਉਸ ਤੋਂ ਵਕਤ ਮੰਗਣਾ ਹੀ ਛੱਡ ਦਿਓ...!!!
💔💔💔💔💔💔💔💔💔💔💔💔💔💔💔💔
ਪਹਿਲੀ ਮੁਹੱਬਤ ਹਮੇਸ਼ਾ ਖ਼ੂਬਸੂਰਤ ਹੁੰਦੀ ਆ,
ਕਿਉਂਕਿ ਉਹ ਅਧੂਰੀ ਰਹਿ ਜਾਂਦੀ ਆ...!!!
💔💔💔💔💔💔💔💔💔💔💔💔💔💔💔💔
ਜ਼ਿੰਦਗੀ ਬੀਤ ਜਾਂਦੀ ਏ,
ਕੁੱਝ ਆਪਣੇ ਕਦੇ ਆਪਣੇ ਨੀ ਬਣਦੇ...!!!
💔💔💔💔💔💔💔💔💔💔💔💔💔💔💔💔
ਪਸੰਦ ਕਰਦੇ ਨੇ ਲੋਕ ਸ਼ਾਇਰੀਆਂ ਮੇਰੀ,
ਮਤਲਬ ਮਹੁੱਬਤ ਚ ਬਰਬਾਦ ਕੱਲਾ ਮੈਂ ਹੀ ਨਈ ਆ...!!!
💔💔💔💔💔💔💔💔💔💔💔💔💔💔💔💔
ਵਕਤ ਬਹੁਤ ਕੁੱਝ ਖੋਹ ਲੈਂਦਾ,
ਮੇਰੀ ਤਾਂ ਸਿਰਫ ਮੁਸਕੁਰਾਹਟ ਹੀ ਸੀ...!!!
💔💔💔💔💔💔💔💔💔💔💔💔💔💔💔💔
ਨਾ ਸਾਡਾ ਯਾਰ ਬੁਰਾ ਨਾ ਤਸਵੀਰ ਬੁਰੀ,
ਕੁਝ ਅਸੀ ਬੁਰੇ ਕੁਝ ਤਕਦੀਰ ਬੁਰੀ…!!!
💔💔💔💔💔💔💔💔💔💔💔💔💔💔💔💔
ਕਿਸੇ ਦੀ ਦੂਰੀ ਨਾਲ ਕੋਈ ਮਰ ਨਹੀ ਜਾਂਦਾ,
ਪਰ ਜ਼ਿੰਦਗੀ ਜੀਨ ਦਾ ਅੰਦਾਜ਼ ਜਰੂਰ ਬਦਲ ਜਾਂਦਾ...!!!
💔💔💔💔💔💔💔💔💔💔💔💔💔💔💔💔
ਜਿਨਾਂ ਦੀ ਫਿਤਰਤ ਵਿੱਚ,
ਦਗਾ ਉਹ ਕਦੇ ਵਫਾਵਾਂ ਨਹੀਂ ਕਰਦੇ,
ਜੋ ਰੁੱਖ ਜਿਆਦਾ ਉੱਚੇ ਨੇ,
ਉਹ ਕਦੇ ਵੀ ਛਾਵਾਂ ਨਹੀਂ ਕਰਦੇ...!!!
💔💔💔💔💔💔💔💔💔💔💔💔💔💔💔💔
ਕੱਚੇ ਘਰਾਂ ਦੀਆਂ ਕੰਧਾਂ ਵਾਂਗੂੰ,
ਸਾਡੇ ਤਾਂ ਅਰਮਾਨ ਵੀ ਖੁਰ ਗਏ...!!!
💔💔💔💔💔💔💔💔💔💔💔💔💔💔💔💔
ਜਾਨ ਜਾਂਦੀ ਸੀ ਜਿਸਦੇ ਜਾਣ ਨਾਲ,
ਮੈਂ ਉਸਨੂੰ ਜ਼ਿੰਦਗੀ ‘ਚੋਂ ਜਾਂਦੇ ਦੇਖਿਆ ਹੈ...!!!
💔💔💔💔💔💔💔💔💔💔💔💔💔💔💔💔
ਅਸੀਂ ਉਸ ਵਕਤ ਤੱਕ ਕਿਸੇ ਦੇ ਲਈ ਖਾਸ ਹਾ,
ਜਦ ਤਕ ਉਹਨਾਂ ਨੂੰ ਕੋਈ ਦੁਸਰਾ ਨਹੀ ਮਿਲ ਜਾਂਦਾ...!!!
💔💔💔💔💔💔💔💔💔💔💔💔💔💔💔💔
ਜਵਾਕਾ ਵਾੰਗ ਰੱਖਦਾ ਏ ਉਹ ਮੈਨੂ,
ਕਿਵੇ ਕਿਹ ਦਵਾ ਕੇ ਖੁਸ਼ਨਸੀਬ ਨਹੀਂ ਆ ਮੈਂ...!!!
💔💔💔💔💔💔💔💔💔💔💔💔💔💔💔💔
ਛੋਟੀ ਉਮਰੇ ਕਾਫ਼ੀ ਤਜ਼ਰਬਾ ਹੋ ਗਿਆ,
ਜ਼ਿੰਦਗੀ ਦਾ ਮਿੱਠੇ ਲਫ਼ਜ਼ਾਂ ਚ ਜਹਿਰ ਦੇਖ਼ ਲੈਂਦੇ ਹਾਂ...!!!
💔💔💔💔💔💔💔💔💔💔💔💔💔💔💔💔
ਨੀਂਦ ਖੋਹ ਲੈਂਦੀ ਹੈ ਮੁਹੱਬਤ,
ਲੱਗੀ ਵੀ ਤੇ ਟੁੱਟੀ ਵੀ...!!!
💔💔💔💔💔💔💔💔💔💔💔💔💔💔💔💔
ਮੇਰੇ ਹੰਜੂ ਵੀ ਉਸਨੂੰ ਖ਼ਰੀਦ ਨਾ ਸਕੇ ਤੇ ਲੋਕਾਂ ਦੀ,
ਝੂਠੀ ਮੁਸਕਾਨ ਨੇ ਉਸਨੂੰ ਆਪਣਾ ਬਣਾ ਲਿਆ...!!!
💔💔💔💔💔💔💔💔💔💔💔💔💔💔💔💔
ਫਿਰ ਤੋਂ ਇਕੱਲੇ ਕਰ ਗਈ ਜ਼ਿੰਦਗੀ,
ਪਤਾ ਨਹੀਂ ਵਾਰ ਵਾਰ,
ਹਾਲ ਪੁੱਛਣ ਆਉਂਦੀ ਆ ਜਾਂ ਸੁਆਦ ਲੈਣ...!!!
💔💔💔💔💔💔💔💔💔💔💔💔💔💔💔💔
ਹੋਸ਼ ਚ ਸੀ ਪਰ ਬੇਹੋਸ਼ ਰਹੇ,
ਸਬ ਪਤਾ ਸੀ ਪਰ ਖਮੋਸ਼ ਰਹੇ...!!!
💔💔💔💔💔💔💔💔💔💔💔💔💔💔💔💔
ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ,
ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ...!!!
💔💔💔💔💔💔💔💔💔💔💔💔💔💔💔💔
ਤੇਰੀ ਨਰਾਜਗੀ ਵੀ ਜਾਇਜ ਹੈ,
ਮੈਂ ਵੀ ਖੁੱਦ ਤੋਂ ਖੁਸ਼ ਨਹੀਂ ਹਾਂ ਅੱਜਕਲ...!!!
💔💔💔💔💔💔💔💔💔💔💔💔💔💔💔💔
ਅਕਸਰ ਲੋਕ ਦਿਲ ਤੇ ਭਰੋਸਾ ਉਨ੍ਹਾਂ ਦਾ,
ਤੋੜ ਦੇ ਨੇ ਜੋ ਦਿੱਲ ਦੇ ਸਾਫ਼ ਹੁੰਦੇ ਨੇ...!!!
💔💔💔💔💔💔💔💔💔💔💔💔💔💔💔💔
ਕੁੱਝ ਅਧੂਰੇ ਸੁਪਨੇ ਪਤਾ ਨੀ ਕਿੰਨੀਆਂ,
ਰਾਤਾਂ ਦੀ ਨੀਂਦ ਲੈ ਜਾਂਦੇ ਨੇ...!!!
💔💔💔💔💔💔💔💔💔💔💔💔💔💔💔💔
ਮੀਂਹ ਦਾ ਚਾਅ ਹਰੇਕ ਛੱਤ ਨੂੰ ਨਹੀਂ ਹੁੰਦਾ,
ਕਈਆ ਨੂੰ ਫਿਕਰ ਵੀ ਹੁੰਦੀ ਆ...!!!
💔💔💔💔💔💔💔💔💔💔💔💔💔💔💔💔
ਕਿਤਨੀ ਛੋਟੀ ਰਾਤੇ ਹੁਆ ਕਰਤੀ ਥੀ,
ਜਬ ਰੋਜ਼ ਬਾਤੇਂ ਹੁਆ ਕਰਤੀ ਥੀ...!!!
💔💔💔💔💔💔💔💔💔💔💔💔💔💔💔💔
ਪਹਿਲੀ ਮੁਹੱਬਤ ਹਮੇਸ਼ਾ ਖ਼ੂਬਸੂਰਤ ਹੁੰਦੀ ਆ,
ਕਿਉਂਕਿ ਉਹ ਅਧੂਰੀ ਰਹਿ ਜਾਂਦੀ ਆ...!!!
💔💔💔💔💔💔💔💔💔💔💔💔💔💔💔💔

